ਲ਼ਵ ਡੇਲ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜਵਾਹਰ ਨਵੋਦਿਆ ਟੈਸਟ ਪਾਸ ਕੀਤਾ

ss1

ਲ਼ਵ ਡੇਲ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜਵਾਹਰ ਨਵੋਦਿਆ ਟੈਸਟ ਪਾਸ ਕੀਤਾ

15-5
ਅਨੰਦਪੁਰ ਸਾਹਿਬ 14 ਜੂਨ (ਸਰਬਜੀਤ ਸਿੰਘ ਸੈਣੀ): ਕੀਰਤਪੁਰ ਸਾਹਿਬ ਦੇ ਨਜਦੀਕੀ ਪਿੰਡ ਜਿਉਵਾਲ ਵਿਖੇ ਚੱਲ ਰਹੇ ਲ਼ਵ ਡੇਲ ਪਬਲਿਕ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਜਵਾਹਰ ਨਵੋਦਿਆ ਲਈ ਛੇਵੀਂ ਕਲਾਸ ਵਿੱਚ ਦਾਖਲ ਹੋਣ ਲਈ ਟੈਸਟ ਪਾਸ ਕੀਤਾ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਨਰਿੰਦਰ ਬਸੀ ਨੇ ਦੱਸਿਆ ਕਿ ਪਿਛਲੇ ਕੁਝ ਮਹਿਨੇ ਪਹਿਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਵਾਹਰ ਨਵੋਦਿਆ ਵਲੋਂ ਬੱਚਿਆ ਦੇ ਛੇਵੀਂ ਜਮਾਤ ਦੇ ਦਾਖ਼ਲੇ ਲਈ ਟੈਸਟ ਲਏ ਗਏ ਸੀ ਜਿਸ ਦਾ ਨਤੀਜਾ ਕੁਝ ਦਿਨ ਪਹਿਲਾ ਘੋਸਤਾ ਕੀਤਾ ਗਿਆ ਜਿਸ ਵਿੱਚ ਸਾਡੇ ਸਕੂਲ ਦੀ ਵਿਦਿਆਰਥਣ ਸੰਦੀਪ ਕੋਰ ਪੁੱਤਰੀ ਸੰਤੋਖ ਸਿੰਘ ਵਾਸੀ ਪਿੰਡ ਜਿਉਵਾਲ ਨੇ ਇਹ ਟੈਸਟ ਪਾਸ ਕੀਤਾ ਹੈ ।ਉਹਨਾਂ ਕਿਹਾ ਕਿ ਇਹ ਸਭ ਕੁਝ ਸਾਡੇ ਸਕੂਲ ਦੇ ਸਟਾਫ ਦੀ ਸਖ਼ਤ ਮਿਹਨਤ ਦੇ ਸਦਕਾ ਹੋਇਆ ਹੈ। ਇਸ ਮੋਕੇ ਸਕੂਲ਼ ਪ੍ਰਬੰਧਕਾਂ ਵਲੋਂ ਲੜਕੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨੀਤ ਕੀਤਾ ਗਿਆ ਇਸ ਮੋਕੇ ਸਕੂਲ ਦੇ ਡਾਇਰੈਕਟਰ ਨਰਿੰਦਰ ਬਸੀ ਤੋਂ ਇਲਾਵਾ ਪ੍ਰਿੰਸੀਪਲ ਸੀਮਾ ਰਾਣੀ, ਰੀਨਾ ਦੇਵੀ, ਜਮਾਤ ਇਨਚਾਰਜ ਮੈਡਮ ਸਤਿੰਦਰ ਕੋਰ ਹਾਜਰ ਸਨ।

Share Button

Leave a Reply

Your email address will not be published. Required fields are marked *