ਲੱਖ ਦਾਤਾ ਪੀਰ ਦਾ ਸਲਾਨਾ ਸਮਾਗਮ ਸਰਧਾਂ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ

ss1

ਲੱਖ ਦਾਤਾ ਪੀਰ ਦਾ ਸਲਾਨਾ ਸਮਾਗਮ ਸਰਧਾਂ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ 

news-01ਲਹਿਰਾਗਾਗਾ 7 ਅਕਤੂਬਰ (ਕੁਲਵੰਤ ਛਾਜਲੀ) ਲੱਖ ਦਾਤਾ ਪੀਰ ਦਾ ਸਲਾਨਾ ਸਮਾਗਮ ਪਿੰਡ ਰੋਹੀਵਾਲ ਵਿਖੇ ਸੰਗਤਾ ਵੱਲੋ ਬੜੀ ਸਰਧਾਂ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ।ਜਿੱਥੇ ਪੂਰੇ ਇਲਾਕੇ ਦੀ ਸੰਗਤਾ ਨੇ ਵੱਡੀ ਗਿਣਤੀ ਵਿੱਚ ਸਮਾਗਮ ਚ ਹਾਜਰੀ ਭਰੀ ।ਸੰਗਤਾ ਲਈ ਪੀਣ ਵਾਲੇ ਪਾਣੀ ਅਤੇ ਲੰਗਰ ਦਾ ਵਿਸੇਸ ਪ੍ਰਬੰਧ ਕੀਤਾ ਗਿਆ ਸੀ।ਇਸ ਮੋਕੇ ਮੁੱਖ ਸੇਵਾਦਾਰ ਪਾਲ ,ਰਫੀਕ,ਲਾਲਾ,ਬੀਰੂ,ਤਰਸੇਮ ਸਿੰਘ,ਗੁਰਪ੍ਰੀਤ ਸਿੰਘ,ਕਾਲਾ ਸਿੰਘ,ਸਭੁਾਸ ਸਿੰਘ ,ਰਾਝਾ ,ਲੱਖੀ,ਮੰਗਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *