Sat. Oct 19th, 2019

ਲੰਡਨ ਦੀਆਂ ਸੜਕਾਂ ‘ਤੇ ਸਚਿਨ ਨੇ ਚਲਾਈ 119 ਸਾਲ ਪੁਰਾਣੀ ਕਾਰ

ਲੰਡਨ ਦੀਆਂ ਸੜਕਾਂ ‘ਤੇ ਸਚਿਨ ਨੇ ਚਲਾਈ 119 ਸਾਲ ਪੁਰਾਣੀ ਕਾਰ

ਲੰਡਨ, 28 ਜੂਨ: ਕ੍ਰਿਕਟ ਦੇ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਇੰਨ੍ਹੀ ਦਿਨੀਂ ਵਰਲਡ ਕੱਪ ਹੋਣ ਕਾਰਨ ਲੰਡਨ ‘ਚ ਹਨ ਤੇ ਜਿਥੇ ਉਹ ਆਪਣੇ ਵਿਹਲੇ ਸਮੇਂ ਦੌਰਾਨ ਲੰਡਨ ਦੀ ਖੂਬਸੂਰਤੀ ਅਤੇ ਉਥੋਂ ਦੇ ਕਲਚਰ ਤੇ ਮਸ਼ਹੂਰ ਥਾਵਾਂ ‘ਤੇ ਜਾ ਕੇ ਖੂਬ ਮਜ਼ੇ ਲੈ ਰਹੇ ਨੇ।

ਲੰਘੇ ਦਿਨ ਸਚਿਨ ਨੇ ਰਾਇਲ ਆਟੋਮੋਬਾਇਲ ਕਲੱਬ ਲੰਡਨ ‘ਚ ਸ਼ਿਰਕਤ ਕੀਤੀ ਜਿਥੇ ਉਨ੍ਹਾਂ ਨੇ 119 ਸਾਲ ਪੁਰਾਣੀ ਕਾਰ ਦੀ ਡਰਾਈਵਿੰਗ ਕੀਤੀ। ਸਚਿਨ ਨੇ ਬੜੇ ਆਰਾਮ ਨਾਲ 4 ਗੀਅਰ ਬਾਕਸ ਵਾਲੀ ਪੁਰਾਣੀ ਕਾਰ ਦੀ ਡਰਾਈਵਿੰਗ ਦਾ ਮਜ਼ਾ ਲਿਆ। ਇਸਦਾ ਇੱਕ ਵੀਡੀੳ ਵੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: