ਲੋਕ ਸੀਰੀਆ ਦੇ

ss1

ਲੋਕ ਸੀਰੀਆ ਦੇ

ਬੰਦੇ ਨੂੰ ਮਾਰਨਾ ਬੰਦੇ ਲਈ ਖੇਲ਼ ਹੋ ਗਿਆ ਏ,
ਖੂੰਨ ਤੋ ਪਿਆਰਾ ਹੁਣ ਤੇਲ ਹੋ ਗਿਆ ਏ,

ਧਰਮ ਦੇ ਨਾਂ ਤੇ ਹੁੰਦੀ ਕਤਲੋਗਾਰਦ ਇਥੇ,
ਉਝ ਕਹਿਦੇ ਰੱਬ ਨਾਲ ਮੇਲ਼ ਹੋ ਗਿਆ ਏ,

ਨਾ ਲਿਆਇਆ ਕੋਈ, ਨਾ ਕਿਸੇ ਲ਼ੇ ਕੇ ਜਾਣਾ,
ਕੰਮ ਕਰਦਾ ਨੀ ਕਿਉ ਦਿਮਾਗ ਫੇਲ ਹੋ ਗਿਆ ਏ,

ਸ਼ੁਕਰ ਮਨਾਉਦੇ ਹੋਣੇ, ਬਚੇ ਜੋ ਲੋਕ ਸੀਰੀਆ ਦੇ
ਸਰਦਾਰ ਰਵੀ ਸਿੰਘ ਖਾਲਸਾ ਨਾਲ਼ ਮੇਲ ਹੋ ਗਿਆ ਏ,

ਕੰਵਲਜੀਤ ਸਿੰਘ (ਰਾਣਾ) ਪਿੰਡ ਠੌਣਾ
ਦੁੱਬਈ +971555214011

Share Button

Leave a Reply

Your email address will not be published. Required fields are marked *