Sun. May 26th, 2019

ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ‘ਚ ਹੋਈ 62 ਫੀਸਦੀ ਵੋਟਿੰਗ

ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ‘ਚ ਹੋਈ 62 ਫੀਸਦੀ ਵੋਟਿੰਗ

ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ‘ਚ ਅੱਜ 7 ਸੂਬਿਆਂ ਦੀਆਂ 59 ਸੀਟਾਂ ‘ਤੇ 62 ਫੀਸਦੀ ਵੋਟਿੰਗ ਹੋਈ ਵੋਟਿੰਗ ਅਤੇ ਕਈ ਦਿੱਗਜਾਂ ਦੀ ਕਿਸਮਤ EVM ‘ਚ ਬੰਦ ਹੋ ਗਈ। ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ।
6ਵੇਂ ਪੜਾਅ ‘ਚ ਉੱਤਰ ਪ੍ਦੇਸ਼ ਦੀਆਂ 14 ਸੀਟਾਂ ‘ਤੇ 54 ਫੀਸਦੀ, ਹਰਿਆਣਾ ‘ਚ 10 ਸੀਟਾਂ ‘ਤੇ 65 ਫੀਸਦੀ, ਬਿਹਾਰ ਅਤੇ ਮੱਧ ਪ੍ਦੇਸ਼ ਦੀਆਂ 8-8 ਸੀਟਾਂ ‘ਤੇ 60 ਫੀਸਦੀ ਅਤੇ , ਦਿੱਲੀ ‘ਚ 7 ਸੀਟਾਂ ‘ਤੇ 60 ਫੀਸਦੀ ਅਤੇ ਝਾਰਖੰਡ ‘ਚ 4 ਸੀਟਾਂ ‘ਤੇ 75 ਫੀਸਦੀ ਵੋਟਿੰਗ ਹੋਈ।

Leave a Reply

Your email address will not be published. Required fields are marked *

%d bloggers like this: