ਲੇਖਕ ਬਾਰੂ ਸਤਵਰਗ ਨੂੰ ਸਦਮਾ ,ਪਤਨੀ ਦਾ ਦਿਹਾਂਤ

ss1

ਲੇਖਕ ਬਾਰੂ ਸਤਵਰਗ ਨੂੰ ਸਦਮਾ ,ਪਤਨੀ ਦਾ ਦਿਹਾਂਤ

ਰਾਮਪੁਰਾ ਫੂਲ 6 ਦਸੰਬਰ ( ਕੁਲਜੀਤ ਸਿੰਘ ਢੀਂਗਰਾ) ਪੰਜਾਬ ਦੇ ਉੱਘੇ ਲੇਖਕ ਤੇ ਕਾਮਰੇਡ ਬਾਰੂ ਸਤਵਰਗ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਨਾਂ ਦੀ ਪਤਨੀ ਦਲੀਪ ਕੌਰ (67) ਦੀ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ ।ਉਨਾਂ ਦੀ ਬੇਵਕਤੀ ਮੌਤ ਤੇ ਪੰਜਾਬ ਦੀਆਂ ਵੱਖ ਵੱਖ ਰਾਜਨੀਤਿਕ , ਧਾਰਮਿਕ ,ਸਮਾਜਿਕ ਤੇ ਕਿਰਤੀ ਜਥੇਬੰਦੀਆਂ ਦੇ ਬੁਲਾਰਿਆਂ ਜਿੰਨਾਂ ਵਿਚ ਲੋਕ ਸੰਗਰਾਮ ਮੋਰਚਾ ਦੀ ਸੁਖਵਿੰਦਰ ਕੌਰ ,ਜਮਹੂਰੀ ਅਧਿਕਾਰ ਕਮੇਟੀ ਦੇ ਸੂਬਾ ਸਕੱਤਰ ਬਲਵੰਤ ਮਹਿਰਾਜ,ਕੇਸ਼ੋ ਰਾਮ , ਬੀ.ਕੇ. ਯੂ ਡਕੌਂਦਾ ਦੇ ਸੂਬਾ ਆਗੂ ਡਾ. ਦਰਸ਼ਨ ਪਾਲ ,ਪ੍ਰਕਾਸ਼ ,ਪ੍ਰਸ਼ੋਤਮ ਮਹਿਰਾਜ,ਲ਼ੇਖਕ ਅਜੀਤਪਾਲ ਐਮ.ਡੀ ,ਲੋਕ ਗਾਇਕ ਜੁਗਰਾਜ ਧੌਲਾ ,ਰਾਜ ਕੁਮਾਰ ਸ਼ਰਮਾ , ਕਾਮਰੇਡ ਹਰਵਿੰਦਰ ਸੇਮਾ , ਸ਼ਾਇਰ ਮਲਕੀਤ ਮੀਤ ਨੇ ਮਾਸਟਰ ਬਾਬੂ ਸਤਵਰਗ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਦਲੀਪ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ 14 ਦਸੰਬਰ ਨੂੰ ਪਿੰਡ ਮਹਿਰਾਜ ਵਿਖੇ ਹੋਵੇਗਾ ।

Share Button

Leave a Reply

Your email address will not be published. Required fields are marked *