Mon. Jun 17th, 2019

ਲੁਧਿਆਣਾ ਦੇ ਬੁੱਢੇ ਨਾਲੇ ‘ਚ ਪਿਆ ਪਾੜ, ਪਿੰਡਾਂ ਦਾ ਹੋਇਆ ਬੁਰਾ ਹਾਲ

ਲੁਧਿਆਣਾ ਦੇ ਬੁੱਢੇ ਨਾਲੇ ‘ਚ ਪਿਆ ਪਾੜ, ਪਿੰਡਾਂ ਦਾ ਹੋਇਆ ਬੁਰਾ ਹਾਲ

ਲੁਧਿਆਣਾ, 17 ਜੁਲਾਈ 2018  – ਦੋ ਦਿਨ ਤੋਂ ਲਗਾਤਾਰ ਭਾਰੀ ਮੀਂਹ ਕਾਰਨ ਲੁਧਿਆਣਾ ਦੇ ਬੁੱਢੇ ਨਾਲੇ ਦਾ ਬੰਨ੍ਹ ਟੁੱਟ ਜਾਣ ਕਾਰਨ ਪਿੰਡ ਬੱਗਾ ਖੁਰਦ ‘ਚ ਭਾਰੀ ਨੁਕਸਾਨ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਜਾਣਕਾਰੀ ਇਹ ਵੀ ਮਿਲੀ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਇਸ ਬੰਨ੍ਹ ਨੂੰ ਸੁਰੱਖਿਅਤ ਕਰਨ ਲਈ ਚੇਤਾਵਨੀਆਂ ਦਿੱਤੀਆਂ ਗਈਆਂ ਸਨ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਲੁਧਿਆਣਾ ਲਾਗੇ ਲਗਦੇ 4 ਪਿੰਡਾਂ ਵੱਲ੍ਹ ਇਹ ਪਾਣੀ ਵਧ ਰਿਹਾ ਹੈ। ਫਿਲਹਾਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਸ ਦਾ ਦੌਰਾ ਨਹੀਂ ਕੀਤਾ ਗਿਆ। ਇਸ ਬੰਨ੍ਹ ਦੇ ਟੁੱਟਣ ਦੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦੀ ਵੀ ਰਿਪੋਰਟ ਹੈ।

Leave a Reply

Your email address will not be published. Required fields are marked *

%d bloggers like this: