Mon. Jun 17th, 2019

ਲੁਧਿਆਣਾ ‘ਚ ਹੌਜ਼ਰੀ ਫ਼ੈਕਟਰੀ ਨੂੰ ਅੱਗ ਲੱਗਣ ਕਾਰਨ ਹੋਈਆਂ 4 ਮੌਤਾਂ

ਲੁਧਿਆਣਾ ‘ਚ ਹੌਜ਼ਰੀ ਫ਼ੈਕਟਰੀ ਨੂੰ ਅੱਗ ਲੱਗਣ ਕਾਰਨ ਹੋਈਆਂ 4 ਮੌਤਾਂ

 ਸਥਾਨਕ ਗਰੇਸੀ ਸ਼ਮਸ਼ਾਨਘਾਟ ਨਜ਼ਦੀਕ ਇਕ ਹੌਜ਼ਰੀ ਫ਼ੈਕਟਰੀ ‘ਚ ਅੱਜ ਬੁੱਧਵਾਰ ਤੜਕੇ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਫ਼ੈਕਟਰੀ ਅੰਦਰ ਮੌਜੂਦ 4 ਵਿਅਕਤੀ ਜਿੰਦਾ ਸੜ ਗਏ ਤੇ ਹੌਜ਼ਰੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਘਟਨਾ ਸਥਾਨ ‘ਤੇ ਲੱਗੀ ਅੱਗ ‘ਤੇ ਤਿੰਨ ਘੰਟਿਆਂ ‘ਚ ਕਾਬੂ ਪਾਇਆ ਜਾ ਸਕਿਆ।

Leave a Reply

Your email address will not be published. Required fields are marked *

%d bloggers like this: