ਲੁਧਿਆਣਾ ‘ਚ ਇੱਕ ਡਿਗਰੀ ’ਤੇ ਪੁੱਜਾ ਤਾਪਮਾਨ

ਲੁਧਿਆਣਾ ‘ਚ ਇੱਕ ਡਿਗਰੀ ’ਤੇ ਪੁੱਜਾ ਤਾਪਮਾਨ

ਪੰਜਾਬ ਵਿੱਚ ਠੰਢ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਸੂਬੇ ਵਿੱਚ ਲੁਧਿਆਣਾ ਦਾ ਘੱਟੋ-ਘੱਟ ਪਾਰਾ ਸਭ ਤੋਂ ਘੱਟ ਇੱਕ ਡਿਗਰੀ ਤਕ ਪਹੁੰਚ ਗਿਆ। ਇਹ ਤਾਪਮਾਨ ਸ਼ਿਮਲਾ ਤੋਂ ਕਰੀਬ 5 ਡਿਗਰੀ ਘੱਟ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਰਿਹਾ।

ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਦਿਨ ਦਾ ਤਾਪਮਾਨ 20 ਦੇ ਆਸ-ਪਾਸ ਬਣਿਆ ਰਿਹਾ ਜਦਕਿ ਰਾਤ ਦਾ ਪਾਰਾ 5 ਡਿਗਰੀ ਤੋਂ ਵੀ ਹੇਠਾਂ ਹੈ। ਅਗਲੇ 96 ਘੰਟਿਆਂ ਦੌਰਾਨ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ।

ਸ਼ਹਿਰ  ਦਿਨ ਰਾਤ
ਜਲੰਧਰ 21.0 2
ਲੁਧਿਆਣਾ 21.4 1
ਅੰਮ੍ਰਿਤਸਰ 21.6 3.5
ਆਨੰਦਪੁਰ ਸਾਹਿਬ 21.8 4.4
ਬਠਿੰਡਾ 22.0 1.6
ਫਿਰੋਜ਼ਪੁਰ 20.6 2.4
ਕਪੂਰਥਲਾ 20.4 2.0
ਪਠਾਨਕੋਟ 20.7 4.6
ਪਟਿਆਲਾ 21.4 6.2
Share Button

Leave a Reply

Your email address will not be published. Required fields are marked *

%d bloggers like this: