ਲੀਬੀਆ ਵਿੱਚ ਦੋਹਰੇ ਬੰਬ ਧਮਾਕੇ, 22 ਵਿਅਕਤੀਆਂ ਦੀ ਮੌਤ

ss1

ਲੀਬੀਆ ਵਿੱਚ ਦੋਹਰੇ ਬੰਬ ਧਮਾਕੇ, 22 ਵਿਅਕਤੀਆਂ ਦੀ ਮੌਤ

ਲੀਬੀਆ, 24 ਜਨਵਰੀ (ਸ.ਬ.) ਪੂਰਬੀ ਲੀਬੀਆ ਦੇ ਬੈਨਗਾਜ਼ੀ ਸ਼ਹਿਰ ਵਿੱਚ ਬੀਤੇ ਦਿਨੀਂ ਇਕ ਦੋਹਰਾ ਕਾਰ ਬੰਬ ਧਮਾਕਾ ਹੋਇਆ, ਜਿਸ ਵਿੱਚ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ| ਇਹ ਹਮਲਾ ਬੈਨਗਾਜ਼ੀ ਦੇ ਅਲ ਸਲਮਾਨੀ ਜ਼ਿਲੇ ਦੀ ਮਸਜਿਦ ਵਿਚੋਂ ਨਮਾਜ਼ ਪੜ ਕੇ ਨਿਕਲੇ ਲੋਕਾਂ ਤੇ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ| ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਵਿੱਚ ਕੌਣ ਜ਼ਿੰਮੇਵਾਰ ਹੈ| ਇਸ ਹਮਲੇ ਦੇ ਪੀੜਤਾਂ ਵਿੱਚ ਫੌਜੀ ਅਕੇ ਆਮ ਨਾਗਰਿਕ ਹਨ ਇਸ ਦੀ ਜਾਣਕਾਰੀ ਲੀਬੀਆ ਦੇ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ|

Share Button

Leave a Reply

Your email address will not be published. Required fields are marked *