ਲਾਲੂ ਯਾਦਵ ਦੀ ਸਜ਼ਾ ਤੇ ਫੈਸਲਾ ਟਲਿਆ, ਹੁਣ ਸ਼ੁੱਕਰਵਾਰ ਨੂੰ ਹੋਵੇਗਾ ਐਲਾਨ

ss1

ਲਾਲੂ ਯਾਦਵ ਦੀ ਸਜ਼ਾ ਤੇ ਫੈਸਲਾ ਟਲਿਆ, ਹੁਣ ਸ਼ੁੱਕਰਵਾਰ ਨੂੰ ਹੋਵੇਗਾ ਐਲਾਨ

ਨਵੀਂ ਦਿੱਲੀ, 4 ਜਨਵਰੀ: ਚਾਰਾ ਘੁਟਾਲੇ ਦੇ ਇਕ ਮਾਮਲੇ ਵਿੱਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਇਕ ਵਾਰ ਫਿਰ ਤੋਂ ਰਾਸ਼ਟਰੀ ਜਨਤਾ ਦਲ ਦੇ ਸੁਪੀਰਮੋ ਲਾਲੂ ਪ੍ਰਸਾਦ ਯਾਦਵ ਦੀ ਸਜ਼ਾ ਦਾ ਫੈਸਲਾ ਟਾਲ ਦਿੱਤਾ ਹੈ| ਹੁਣ ਲਾਲੂ ਦੀ ਸਜ਼ਾ ਦਾ ਫੈਸਲਾ ਸ਼ੁੱਕਰਵਾਰ ਨੂੰ ਹੋਵੇਗਾ| ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ ਪਹਿਲੇ ਬੀਤੇ ਦਿਨੀਂ ਹੋਣਾ ਸੀ ਪਰ ਵਕੀਲ ਵਿੰਦੇਸ਼ਵਰੀ ਪ੍ਰਸਾਦ ਦਾ ਦੇਹਾਂਤ ਹੋਣ ਦੇ ਕਾਰਨ ਇਹ ਫੈਸਲਾ ਟਾਲ ਦਿੱਤਾ ਗਿਆ ਹੈ|

Share Button

Leave a Reply

Your email address will not be published. Required fields are marked *