ਲਾਭਪਾਤਰੀਆ ਨੂੰ ਵੰਡੀਆ ਗਈਆ ਪੈਨਸ਼ਨਾਂ

ss1

ਲਾਭਪਾਤਰੀਆ ਨੂੰ ਵੰਡੀਆ ਗਈਆ ਪੈਨਸ਼ਨਾਂ

4-6
ਛਾਜਲੀ 3 ਜੂਨ (ਕੁਲਵੰਤ ਛਾਜਲੀ) ਅੱਜ ਸਥਾਨਕ ਪਿੰਡ ਛਾਜਲੀ ਵਿਖੇ ਪਰਸ਼ੂਰਾਮ ਧਰਮਸ਼ਾਲਾ ਵਿੱਚ ਨਵੇਂ ਬਣੇ ਅਧਿਕਾਰਤ ਪੰਚ ਰਜਨੀ ਬਾਂਸਲ ਪਤਨੀ ਮਹੇਸ਼ ਬਾਂਸਲ ਦੀ ਅਗਵਾਈ ਹੇਠ ਤੇ ਸਮੂਹ ਪੰਚ ਅਤੇ ਅਾਂਗਨਵਾੜੀ ਵਰਕਰਾਂ ਦੇ ਸਹਿਯੋਗ ਨਾਲ ਬੁਢਾਪਾ, ਵਿਧਵਾ,ਅੰਗਹੀਣ ਲਾਭਪਾਤਰੀਆ ਨੂੰ ਪੈਨਸ਼ਨਾਂ ਵੰਡੀਆ ਗਈਆ।ਇਸ ਮੌਕੇ ਪੈਨਸ਼ਨ ਲੈਣ ਆੲੇ ਲਾਭਪਾਤਰੀਆ ਵਾਸਤੇ ਸੂਰਜ ਦੀ ਤਪਸ ਤੇਜ ਗਰਮੀ ਪੈਂਦੀ ਦੇਖ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸਦੀ ਲਾਭਪਾਤਰੀਆ ਵੱਲੋ ਬਹੁਤ ਸਲਾਘਾਂ ਕੀਤੀ ਗਈ।ਇਸ ਮੌਕੇ ਰਣਦੀਪ ਸਿੰਘ ਪੰਚ, ਕੈਲੋ ਕੌਰ ਪੰਚ, ਦਰਸ਼ਨ ਬਬਲੀ ਪੰਚ, ਬਲਵੰਤ ਸਿੰਘ ਬੰਤੀ ਪੰਚ, ਅੰਤਰ ਸਮਰਾਓ ਪੰਚ, ਨਿਰਭੈ ਸਿੰਘ ਪੰਚ, ਜਗਤਾਰ ਸਿੰਘ ਤਾਰਾ ਸਾਬਕਾ ਪੰਚ, ਵੀ ਹਾਜਰ ਸੀ।

Share Button

Leave a Reply

Your email address will not be published. Required fields are marked *