Fri. Jul 12th, 2019

ਲਹਿੰਦੇ ਪੰਜਾਬ ਦੇ ਗਵਰਨਰ ਦਾ ਸਿੱਖ ਪੀਆਰਓ ਨਿਯੁਕਤ

ਲਹਿੰਦੇ ਪੰਜਾਬ ਦੇ ਗਵਰਨਰ ਦਾ ਸਿੱਖ ਪੀਆਰਓ ਨਿਯੁਕਤ

ਪਾਕਿਸਤਾਨ ‘ਚ ਲਹਿੰਦੇ ਪੰਜਾਬ ਦੇ ਗਵਰਨਰ ਦਾ ਪਹਿਲਾ ਸਿੱਖ ਪਬਲਿਕ ਰਿਲੇਸ਼ਨ ਅਫਸਰ (ਪੀਆਰਓ) ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਗਿਆ। ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਪਵਨ ਸਿੰਘ ਅਰੋੜਾ ਨੂੰ ਪੀਆਰਓ ਨਿਯੁਕਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲੇ ਉਹ ਨਨਕਾਣਾ ਸਾਹਿਬ ‘ਚ ਡਿਸਟਿ੫ਕਟ ਇਨਫਰਮੇਸ਼ਨ ਅਫਸਰ ਵਜੋਂ ਸੇਵਾ ਨਿਭਾ ਰਹੇ ਸਨ। ਪਾਕਿਸਤਾਨ ‘ਚ ਸਿੱਖ ਬਹੁਤ ਘੱਟ ਗਿਣਤੀ ‘ਚ ਹਨ ਤੇ ਜ਼ਿਆਦਾਤਰ ਪੰਜਾਬ ਸੂਬੇ ‘ਚ ਰਹਿ ਰਹੇ ਹਨ।

Leave a Reply

Your email address will not be published. Required fields are marked *

%d bloggers like this: