ਰੰਗ

ss1

ਰੰਗ

ਕਦੇ ਮਹਿੰਗੇ ਮੁੱਲ ਦੀ ਯਾਰੀ ਸੀ ,
ਅੱਜ਼ ਕੌਡੀਆਂ ਦੇ ਭਾਅ ਵਿਕੇ ।
ਪਿਆਰ ਨਾਲ ਲੋਕ ਰਹਿੰਦੇ ਸੀ ,
ਅੱਜ਼ ਨਫ਼ਰਤ ਹੀ ਹਰ ਥਾਂ ਦਿਸੇ ।
ਰੱਬ ਵਰਗੇ ਮਾਪੇ ਸੀ ਜਿਹੜੇ ,
ਅੱਜ਼ ਕਿਉ ਬੋਝ ਬਣਕੇ ਰੜਕਦੇ ।
ਮਿਲਜੁਲ ਕੇ ਜਿਹੜੇ ਰਹਿੰਦੇ ਸੀ ,
ਅੱਜ਼ ਢੋਲ ਦੇ ਵਾਂਗੂ ਖੜਕਦੇ ।
‘ਜ਼ੀਰੇ’ ਵਾਿਲਆ ਸਾਰੀ ਦੁਨੀਆਂ ਹੀ ,
ਅੱਜ਼ ਮਤਲਬ ਲਈ ਜਿਉਦੀ ਆ ।
ਗਿਰਗਟ ਨੂੰ ਵੀ ਛੱਡ ਗਈ ਪਿੱਛੇ ,
ਅੱਜ਼ ਨਵੇਂ ਹੀ ਰੰਗ ਦਿਖਾਉੱਦੀ ਆ ।

ਸੁੱਖਰਾਜ ਸਿੰਘ ਜ਼ੀਰਾ
8437551153

Share Button

Leave a Reply

Your email address will not be published. Required fields are marked *