ਰੇਲਵੇ ਦੇ ਏਸੀ ਕੋਚ ‘ਚ ਸਫਰ ਕਰਨ ਤੋਂ ਜਿਆਦਾ ਲੋਕ ਕਰ ਰਹੇ ਹਨ ਹਵਾਈ ਸਫਰ- ਮੋਦੀ

ss1

ਰੇਲਵੇ ਦੇ ਏਸੀ ਕੋਚ ‘ਚ ਸਫਰ ਕਰਨ ਤੋਂ ਜਿਆਦਾ ਲੋਕ ਕਰ ਰਹੇ ਹਨ ਹਵਾਈ ਸਫਰ- ਮੋਦੀ

ਭੁਵਨੇਸ਼ਨਰ, 26 ਮਈ- ਭਾਜਪਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਓਡੀਸਾ ਦੇ ਕਟਕ ‘ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਸਾਡੀ ਸਰਕਾਰ ਨੇ ਹਜ਼ਾਰਾ- ਕਰੋੜਾ ਰੁਪਇਆ ਦਾ ਨਿਵੇਸ਼ ਕੀਤਾ ਹੈ। ਮੇਘਾਲਿਆ, ਤ੍ਰਿਪਰਾ, ਮਿਜ਼ੋਰਮ ਵੀ ਆਪਸ ਵਿੱਚ ਜੋੜੇ ਜਾ ਰਹੇ ਹਨ। ਚਾਰ ਸਾਲਾਂ ਦੌਰਾਨ ਅਸੀਂ ਨਵੇਂ ਏਅਰਪੋਰਟ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ। ਅੱਜ ਸਾਡੇ ਦੇਸ਼ ਵਿੱਚ ਜਿੰਨੇ ਵੀ ਲੋਕ ਰੇਲਵੇ ਦੇ ਏਸੀ ਕੋਚ ਵਿੱਚ ਜਾਂਦੇ ਹਨ ਉਸ ਤੋਂ ਜਿਆਦਾ ਲੋਕ ਹਵਾਈ ਯਾਤਰਾ ਕਰ ਰਹੇ ਹਨ।

Share Button

Leave a Reply

Your email address will not be published. Required fields are marked *