ਰੂਹ

ਰੂਹ

ਤਨ ਦਾ ਅੰਤ ਹੁੰਦੈ
ਸਾਢੇ-ਤਿੰਨ
ਹੱਥ ਦਾ ਪਸਾਰ ਹੀ_
ਰੂਹ ਤਾਂ ਮਰ ਕੇ ਵੀ
ਰਹਿੰਦੀ ਸਦਾ ਹੀ
ਪੂਰਨ ਰੂਪ ਵਿੱਚ_
ਅਾਸ਼ਕ ਤਾਂ
ਰੂਹ ਨੂੰ ਵੇਂਹਦੇ ਨੇ
ਤਨ ਭਾਵੇਂ
ਕੋਝੇ ਹੀ ਹੋਵਣ।

ਹੀਰਾ ਸਿੰਘ ਤੂਤ

98724-55994

Share Button

Leave a Reply

Your email address will not be published. Required fields are marked *

%d bloggers like this: