Fri. Sep 20th, 2019

ਰੁੱਤਾਂ

ਰੁੱਤਾਂ

ਤੰਦ ਚਰਖੇ ਤੇ ਮੁਟਿਆਰ ਨਾ ਪਾਵੇ,
ਤੇ ਨਾ ਹੀ ਹੁਣ ਦੋ ਗੁੱਤਾਂ ਗੁੰਦੀਆਂ,
ਲੱਤ ਲੱਗ ਗਈ ਫੈਸ਼ਨ ਦੀ ਮਾੜੀ,
ਵੇਚਣ ਨਾ ਘਰਾਂ ਵਿੱਚ ਆਉਣ ਵਣਜਾਰੇ,
ਸੂਈਆਂ, ਕਲਿਪ ਅਤੇ ਕੰਘੀਆਂ,
ਜੇ ਸੰਭਲਦਾ ਸੱਭਿਆਚਾਰ ਸੰਭਾਲੋ,
“ਤੇਜੀ ਢਿੱਲੋਆ” ਰੁੱਤਾਂ ਨਾ ਕਦੇ ਆਉਣ ਲੰਘੀਆ।

ਤੇਜੀ ਢਿੱਲੋ
ਬੁਢਲਾਡਾ

Leave a Reply

Your email address will not be published. Required fields are marked *

%d bloggers like this: