Sun. Sep 15th, 2019

ਰੀਸ

ਰੀਸ

ਵੇਖੀ ਅੜਿਆ!
ਤੂੰ ਕਿੰਨਾ ਏਂ!
ਕੋਰਾ- ਕਰਾਰਾ
ਤੇ ਅਣਭਿੱਜਾ ਜਿਹਾ
ਮੋਹ-ਪਿਆਰ ਤੋਂ
ਦੂਰ-ਦੂਰ ਰਹਿਣ ਵਾਲਾ
ਤੇ ਦੂਰ-ਦੂਰ ਬਹਿਣ ਵਾਲਾ
ਰੱਬ ਨਾ ਕਰੇ!
ਕਿ ਮੈਂ ਤੇਰੇ ਵਰਗੀ ਬਣਾਂ!

ਹੀਰਾ ਸਿੰਘ ਤੂਤ

Leave a Reply

Your email address will not be published. Required fields are marked *

%d bloggers like this: