Tue. Aug 20th, 2019

ਰੀਤਿਕ ਰੋਸ਼ਨ ਦੀ ਫੋਟੇ `ਤੇ ਟਿੱਪਣੀ ਕੀਤੇ ਬਿਨਾਂ ਨਾ ਰਹਿ ਸਕੀ ਸਾਬਕਾ ਪਤਨੀ

ਰੀਤਿਕ ਰੋਸ਼ਨ ਦੀ ਫੋਟੇ `ਤੇ ਟਿੱਪਣੀ ਕੀਤੇ ਬਿਨਾਂ ਨਾ ਰਹਿ ਸਕੀ ਸਾਬਕਾ ਪਤਨੀ

ਬਾਲੀਵੁਡ ਆਦਾਕਾਰ ਰੀਤਿਕ ਰੋਸ਼ਨ ਅਤੇ ਸੁਜੈਨ ਖਾਨ ਦੇ ਤਲਾਕ ਨੂੰ ਕਾਫੀ ਸਮਾਂ ਹੋ ਗਿਆ ਹੈ, ਪ੍ਰੰਤੂ ਅੱਜ ਵੀ ਦੋਵਾਂ `ਚ ਆਪਸੀ ਚੰਗਾ ਰਿਸ਼ਤਾ ਹੈ। ਦੋਵੇਂ ਇਕੱਠੇ ਪਾਰਟੀ ਅਤੇ ਛੁੱਟੀਆਂ ਬਤੀਤ ਕਰਦੇ ਰਹਿੰਦੇ ਹਨ।

ਤਾਜ਼ਾ ਖਬਰ ਇਹ ਹੈ ਕਿ ਰੀਤਕ ਰੋਸ਼ਨ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ `ਚ ਰੀਤਿਕ ਰੋਸਨ ਕਾਫੀ ਸਮਾਰਟ ਲਗ ਰਹੇ ਹਨ। ਉਥੇ ਉਨ੍ਹਾਂ ਦੀ ਸਾਬਕਾ ਪਤਨੀ ਸੁਜੈਨ ਨੇ ਵੀ ਇਸ `ਤੇ ਕੁਮਿੰਟ ਕੀਤਾ ਹੈ। ਸੁਜੈਨ ਨੇ ਲਿਖਿਆ, ‘ਲਵ ਦ ਸ਼ੇਡ’।

Leave a Reply

Your email address will not be published. Required fields are marked *

%d bloggers like this: