Sun. Nov 17th, 2019

ਰਿਤਿਕ ਤੇ ਟਾਇਗਰ ਦਾ ਇਕ ਹੋਰ ਧਮਾਕਾ, ਵਾਰ ਬਣੀ ਸਾਲ ਦੀ ਦੂਸਰੀ ਸਭ ਤੋਂ ਵੱਡੀ ਫ਼ਿਲਮ

ਰਿਤਿਕ ਤੇ ਟਾਇਗਰ ਦਾ ਇਕ ਹੋਰ ਧਮਾਕਾ, ਵਾਰ ਬਣੀ ਸਾਲ ਦੀ ਦੂਸਰੀ ਸਭ ਤੋਂ ਵੱਡੀ ਫ਼ਿਲਮ

ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ ਫ਼ਿਲਮ ਨੇ ਸ਼ਨਿਚਰਵਾਰ ਨੂੰ ਇਕ ਹੋਰ ਧਮਾਕਾ ਕਰ ਦਿੱਤਾ। ਫ਼ਿਲਮ ਨੇ 250 ਕਰੋੜ ਦੇ ਅਹਿਮ ਪੜਾਅ ਨੂੰ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਾਰ ਉਰੀ-ਦ ਸਰਜੀਕਲ ਸਟ੍ਰਾਈਕ ਸਾਲ 2019 ਦੀ ਦੂਸਰੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ। ਵਾਰ 11 ਅਕਤੂਬਰ ਨੂੰ ਰਿਲੀਜ਼ ਦੇ ਦੂਸਰੇ ਹਫ਼ਤੇ ‘ਚ ਦਾਖ਼ਲ ਹੋ ਗਈ। ਫ਼ਿਲਮ ਨੇ ਦੂਸਰੇ ਸ਼ੁੱਕਰਵਾਰ ਨੂੰ 7.10 ਕਰੋੜ ਦੀ ਕੁਲੈਕਸ਼ਨ ਕੀਤੀ ਪਰ ਸ਼ਨਿਚਰਵਾਰ ਨੂੰ ਅੰਕੜਿਆਂ ‘ਚ ਜ਼ਬਰਦਸਤ ਉਛਾਲ ਆਇਆ ਤੇ ਵਾਰ ਨੇ 11.20 (ਹਿੰਦੀ) ਕਰੋੜ ਦੀ ਸ਼ਾਨਦਾਰ ਕੁਲੈਕਸ਼ਨ ਕੀਤੀ।

ਇਸ ਦੇ ਨਾਲ ਹੀ ਵਾਰ ਨੇ ਸਿਰਫ਼ ਹਿੰਦੀ ਵਰਜ਼ਨ ਦਾ ਕੁਲੈਕਸ਼ਨ 246.80 ਕਰੋੜ ਹੋ ਗਈ ਜਦਕਿ ਤਾਮਿਲ ਤੇ ਤੇਲਗੂ ਦੀ ਕੁਲੈਕਸ਼ਨ ਮਿਲ ਕੇ 11 ਦਿਨਾਂ ‘ਚ ਫ਼ਿਲਮ ਨੇ 257.75 ਕਰੋੜ ਜਮ੍ਹਾ ਕਰ ਲਏ ਹਨ। ਇਸ ਦੇ ਨਾਲ ਹੀ ਵਾਰ ਇਸ ਸਾਲ ਦੀ ਦੂਸਰੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: