Tue. Apr 23rd, 2019

ਰਾਸ਼ਟਰੀ ਜਨਤਾ ਦਲ ਵੱਲੋਂ ਚੋਣ ਮਨੋਰਥ ਪੱਤਰ ਜਾਰੀ

ਰਾਸ਼ਟਰੀ ਜਨਤਾ ਦਲ ਵੱਲੋਂ ਚੋਣ ਮਨੋਰਥ ਪੱਤਰ ਜਾਰੀ

ਲੋਕ ਸਭਾ ਚੋਣਾਂ ਨੂੰ ਲੈ ਕੇ ਰਾਸ਼ਟਰੀ ਜਨਤਾ ਦਲ ਨੇ ਅੱਜ ਪਾਰਟੀ ਦੇ ਦਫ਼ਤਰ ਪਟਨਾ ਵਿਖੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ।

ਰਾਸ਼ਟਰੀ ਜਨਤਾ ਦਲ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਨੂੰ ‘ਪ੍ਰਤੀਬੱਧਤਾ ਪੱਤਰ’ ਦੇ ਨਾਂ ਦਿੱਤਾ ਹੈ। ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਪਾਰਟੀ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਸਾਡਾ ਨਿਸ਼ਾਨਾ ਸਮਾਜਿਕ ਨਿਆਂ ਦੀ ਦਿਸ਼ਾ ਵਿਚ ਮੰਜ਼ਿਲ ਹਾਸਲ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਉਹ ਟੀਚਾ ਹਾਸਲ ਕਰਾਂਗੇ ਜੋ ਬਾਬਾ ਅੰਬੇਦਕਰ ਨੇ ਦਿੱਤਾ ਸੀ ਅਤੇ ਮੇਰੇ ਪਿਤਾ ਲਾਲੂ ਪ੍ਰਸਾਦ ਨੇ ਗਰੀਬਾਂ ਦੀ ਭਲਾਈ ਦਿਖਾਇਆ ਸੀ।

Share Button

Leave a Reply

Your email address will not be published. Required fields are marked *

%d bloggers like this: