ਰਾਮ ਸਿੰਘ ਗੱਡਾ ਬਣਿਆਂ ਸਰਕਾਰੀ ਪ੍ਰਾਇਮਰੀ ਸਕੂਲ ਚੱਠਾ ਨੰਨਹੇੜਾ ਦਾ ਚੇਅਰਮੈਨ

ss1

ਰਾਮ ਸਿੰਘ ਗੱਡਾ ਬਣਿਆਂ ਸਰਕਾਰੀ ਪ੍ਰਾਇਮਰੀ ਸਕੂਲ ਚੱਠਾ ਨੰਨਹੇੜਾ ਦਾ ਚੇਅਰਮੈਨ

4-3
ਕੋਹਰੀਆਂ 3 ਜੁਲਾਈ (ਰਣ ਸਿੰਘ ਚੱਠਾ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਚੱਠਾ ਨੰਨਹੇੜਾ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਡਾਇਰੈਕਟਰ ਗੁਰਪਿਆਰ ਸਿੰਘ ਚੱਠਾ ਤੇ ਕਲੱਬ ਪ੍ਧਾਨ ਰਣਜੀਤ ਸਿੰਘ ਬਿੱਲਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ ਰਾਮ ਸਿੰਘ ਨੂੰ ਚੇਅਰਮੈਨ ਅਤੇ ਸੁਖਵਿੰਦਰ ਸਿੰਘ ਛਿੰਦਾ ਨੂੰ ਵਾਇਸ ਚੇਅਰਮੈਨ ਚੁਣਿਆ ਗਿਆ। ਜਗਤਾਰ ਸਿੰਘ, ਗੁਰਤੇਜ ਸਿੰਘ, ਮਾ ਧੰਨਾ ਸਿੰਘ, ਜਸਵੀਰ ਕੌਰ, ਗੁਰਪ੍ਰੀਤ ਕੌਰ ,ਸੰਦੀਪ ਕੌਰ ਨੂੰ ਮੈਬਰ ਚੁਣਿਆ ਗਿਆ ਇਸ ਮੋਕੇ ਚਮਕੌਰ ਸਿੰਘ ਖਾਲਸਾ, ਰਣਜੀਤ ਸਿੰਘ ਮੋੜ, ਨਛੱਤਰ ਸਿੰਘ ਬਾਬਾ, ਸਰਪੰਚ ਭੋਲਾ ਸਿੰਘ,ਹਰਵਿੰਦਰ ਸਿੰਘ ਪੰਚ,ਸੀਪਾ ਸਿੰਘ,ਸਕਰੀਤ ਸਿੰਘ ਤਰਸੇਮ ਸਿੰਘ ਪੱਪੀ,ਦਲਜੀਤ ਲਾਲੀ ਜਸਪਾਲ ਸਿੰਘ ਕਾਲਾ,ਅਮਰੀਕ ਸਿੰਘ ਚੱਠਾ,ਮਾਸਟਰ ਹਰਬੰਸ ਸਿੰਘ ਰਟੋਲ,ਕ੍ਰਿਸ਼ਨਾ ਕੋਰ ਪੰਚ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਮੂਹ ਸਟਾਫ ਤੇ ਹੋਰ ਪੱਤਵੰਤੇ ਸੱਜਣ ਹਾਜ਼ਰ ਸਨ।

Share Button

Leave a Reply

Your email address will not be published. Required fields are marked *