ਰਾਮਪੁਰਾ ਫੂਲ ਤੋਂ ਮੱਖਣ ਜਿੰਦਲ ਦੀ ਅਗਵਾਈ ਵਿੱਚ ਜਲੰਧਰ ਰੈਲੀ ਲਈ ਬੱਸਾਂ ਰਵਾਨਾ

ss1

ਰਾਮਪੁਰਾ ਫੂਲ ਤੋਂ ਮੱਖਣ ਜਿੰਦਲ ਦੀ ਅਗਵਾਈ ਵਿੱਚ ਜਲੰਧਰ ਰੈਲੀ ਲਈ ਬੱਸਾਂ ਰਵਾਨਾ

img-20161120-wa0131ਰਾਮਪੁਰਾ ਫੂਲ 20 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਵਿਖੇ ਕੀਤੀ ਗਈ ਰੈਲੀ ਲਈ ਬੀ ਜੇ ਪੀ ਦੇ ਜਿਲਾ ਪ੍ਰਧਾਨ ਮੱਖਣ ਜਿੰਦਲ ਦੀ ਅਗਵਾਈ ਵਿੱਚ ਸਥਾਨਕ ਸ਼ਹਿਰ ਦੇ ਫੂਲ ਰੋਡ ਤੋਂ ਦੋ ਬੱਸਾਂ ਰਵਾਨਾ ਕੀਤੀਆਂ ਗਈਆਂ।
ਜਿੰਦਲ ਨੇ ਇਸ ਮੌਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਰੈਲੀ ਇਤਿਹਾਸਕ ਰੈਲੀ ਹੋਵੇਗੀ ਅਤੇ ਲੋਕ ਇਸ ਰੈਲੀ ਵਿੱਚ ਖੁਦ ਬ ਖੁਦ ਪਹੁੰਚ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬਠਿੰਡਾ ਜਿਲੇ ਵਿੱਚੋਂ 20 ਬੱਸਾਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਭਾਰਤ ਭੂਸ਼ਣ, ਸੰਜੈ ਤਨਵਰ ਮੰਡਲ ਰਾਮਪੁਰਾ ਪ੍ਰਧਾਨ, ਅਮਰਨਾਥ ਕੱਕਲੀ ਨਗਰ ਕੌਸਲ ਮੀਤ ਪ੍ਰਧਾਨ, ਕਿਸਾਨ ਸੈਲ ਦੇ ਪ੍ਰਧਾਨ ਮੇਜਰ ਸਿੰਘ ਗਿੱਲ, ਜਰਨਲ ਸਕੱਤਰ ਕਰਨੈਲ ਸਿੰਘ, ਸੰਸਾਰੀ ਲਾਲ, ਵਿਵੇਕ ਗਰਗ, ਅਤੁਲ ਗੋਇਲ, ਮੁਨੀਸ਼ ਕੁਮਾਰ, ਅੰਕੁਸ ਰਾਈਆ ਅਤੇ ਬੀ ਜੇ ਪੀ ਦੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *