ਰਾਮਪਾਲ ਸਿੰਘ ਸੂਰਜਣ ਭੈਣੀ ਨੂੰ ਯੂਥ ਅਕਾਲੀ ਦਲ ਦਿਹਾਤੀ ਸਰਕਲ ਮੂਨਕ ਦਾ ਪ੍ਰਧਾਨ ਨਿਯੁਕਤ ਕੀਤਾ

ss1

ਰਾਮਪਾਲ ਸਿੰਘ ਸੂਰਜਣ ਭੈਣੀ ਨੂੰ ਯੂਥ ਅਕਾਲੀ ਦਲ ਦਿਹਾਤੀ ਸਰਕਲ ਮੂਨਕ ਦਾ ਪ੍ਰਧਾਨ ਨਿਯੁਕਤ ਕੀਤਾ

14-5

ਮੂਨਕ ੧੩ ਮਈ (ਕੁਲਵੰਤ ਦੇਹਲਾ) ਸ੍ਰਮੋਣੀ ਆਕਲੀ ਦਲ(ਬ) ਵਲੋ ਪਿੰਡ ਸੂਰਜਣਭੈਣੀ ਦੇ ਜੰਮ ਪਲ ਸ਼:ਰਾਮਪਾਲ ਸਿੰਘ ਸੂਰਜਣ ਭੈਣੀ ਦੀਆ ਸੇਵਾਵਾ ਨੂੰ ਮੁਂਖ ਰਂਖਦਿਆ ਸ਼:ਸੁਖਦੇਵ ਸਿੰਘ ਢੀਡਸਾ, ਸ:ਪਰਮਿੰਦਰ ਸਿੰਘ ਢੀਡਸਾ ਸਮੂਹ ਢੀਡਸਾ ਪਰਿਵਾਰ ਅਤੇ ਜਿਲ੍ਹਾ ਪ੍ਰਧਾਨ ਸ:ਕੁਲਦੀਪ ਸਿੰਘ ਬੁਂਗਰਾ ਨੇ ਸ੍ਰਮੋਣੀ ਅਕਾਲੀ ਦਲ ਯੂਥ ਵਿੰਗ ਦਿਹਾਤੀ ਸਰਕਲ ਮੂਨਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਚਮਕੋਰ ਸਿੰਘ ਬਾਦਲਗੜ ਚੇਅਰਮੈਨ,ਸੰਗਤ ਸਰਮਾ ਬਲਕਾ ਸੰਮਤੀ ਮੈਬਰ ਕ੍ਰਿਸਨ ਸਰਪੰਚ , ਸਤਗੁਰ ਸਿੰਘ ਸਰਪੰਚ , ਸਿਮਰਨਜੀਤ ਸਿੰਘ ਹਮਿਰਗੜ, ਸਰਬਜੀਤ ਸਿੰਘ ਸਰਪੰਚ , ਮੇਜਰ ਖੋਖਰ , ਪ੍ਰਗਟ ਸਿੰਘ, ਗੁਰਜੰਟ ਨੰਬਰਦਾਰ , ਗੁਰਤੇਜ ਖੋਖਰ , ਜਿਥੇ ਰਾਮਪਾਲ ਸਿੰਘ ਸੁਰਜਣ ਭੈਣੀ ਨੂੰ ਵਧਾਈਆ ਦਿਤੀਆ। ਉਥੇ ਸੂਰਜਣਭੈਣੀ ਨੇ ਅਕਾਲੀ ਦਲ ਪਾਰਟੀ ਢੀਡਸਾ ਪਰਿਵਾਰ ਦਾ ਤਹਿ ਦਿਲੋ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *