ਰਾਮਪਾਲ ਸਿਘ ਸੂਰਜਣਭੈਣੀ ਨੂੰ ਯੂਥ ਵਿੰਗ ਦਿਹਾਤੀ ਸਰਕਲ ਦਾ ਪ੍ਰਧਾਨ ਨਿਯੁਕਤ

ss1

ਰਾਮਪਾਲ ਸਿਘ ਸੂਰਜਣਭੈਣੀ ਨੂੰ ਯੂਥ ਵਿੰਗ ਦਿਹਾਤੀ ਸਰਕਲ ਦਾ ਪ੍ਰਧਾਨ ਨਿਯੁਕਤ
ਵਧਾਈਆ ਦੇਣ ਵਾਲਿਆ ਘਰ ‘ਚ ਲੱਗਿਆ ਤਾਂਤਾ

17-5
ਮੂਨਕ 16 ਮਈ (ਕੁਲਵੰਤ ਦੇਹਲਾਂ)ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸ:ਸੁਖਦੇਵ ਸਿੰਘ ਢੀਡਸਾਂ (ਮੈਬਰ ਰਾਜ ਸਭਾ)ਤੇ ਸ: ਪਰਮਿੰਦਰ ਸਿੰਘ ਢੀਡਸਾਂ ਵਿੱਤ ਮੰਤਰੀ ਪੰਜਾਬ ਞਲੌ ਸ ਰਾਮਪਾਲ ਸਿਂਘ ਸੂਰਜਣਭੈਣੀ ਨੂੰ ਯੂਥ ਵਿੰਗ ਦਿਹਾਤੀ ਸਰਕਲ ਦਾ ਪ੍ਰਧਾਨ ਨਿਯੁਕਤ ਹੋਣ ਤੇ ਸ੍ਰੋਮਣੀ ਅਕਾਲੀ ਬਾਦਲ ਦੇ ਵਰਕਰਾਂ ਅੰਦਰ ਖੁਸ਼ੀ ਲਹਿਰ ਦੌੜ ਗਈ ਤੇ ਇਸ ਮੌਕੇ ਰਾਮਪਾਲ ਸਿਂਘ ਸੂਰਜਣਭੈਣੀ ਦੇ ਘਰ ਵਧਾਈਆ ਦੇਣ ਵਾਲਿਆ ਤਾਂਤਾ ਲੱਗਿਆ ਰਿਹਾ ਇਥੇ ਏਹ ਞੀ ਦਂਸਣਾ ਜਰੂਰੀ ਹੈ ਕਿ ਜੋ ਪਿਂਡ ਸੂਰਜਣਭੈਣੀ ਦੇਹਲਾ ਸੀਹਾ ਦੋ ਪਿਂਡ ਪਹਿਲਾ ਇਂਕਠੇ ਸੀ ਦੋ ਪਿਂਡ ਚ ਸਰਾਓ ਗੋਤ ਦੇ ਞਸਨੀਕ ਰਹਿਂਦੇ ਹਨ ਇਸ ਕਰਕੇ ਪਿਂਡ ਦੇਹਲਾ ਸੀਹਾਂ ਚ ਞੀ ਅਕਾਲੀ ਦਲ ਞਰਕਰਾ ਞਲੌ ਖੁਸ਼ੀ ਮਨਾਇਆ ਗਈ ਅਕਾਲੀ ਦਲ ਦੇ ਆਗੂ ਜਸਪਾਲ ਸਿਂਘ ਦੇਹਲਾ ਨੇ ਞੀ ਞਿਸੇਸ ਤੌਰ ਤੇ ਸੂਰਜਣਭੈਣੀ ਨੂਂ ਞਧਾਈਆ ਦਿਤੀਆ ਦੂਜੇ ਪਾਸੇ ਸੂਰਜਣਭੈਣੀ ਵੱਲੋ ਵੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰ ਸਿੱਪ ਦਾ ਤਹਿਦਿਲੋ ਧੰਨਵਾਦ ਕੀਤਾ ਗਿਆ।ਇਸ ਮੌਕੇ ਚਮਕੌਰ ਸਿਂਘ ਬਾਦਲਗੜ ਚੇਅਰਮੈਨ ਮਂਗਤ ਸਰਮਾਂ ਮੈਂਬਰ ਬਲਾਕ ਸਮਤੀ ਭੀਮ ਸੈਨ ਗਰਗ ਨਿਰਮਲ ਕੜੈਲ ਞਾਈਸ ਚੇਅਰਮੈਨ ਪ੍ਧਾਨ ਮੁਖਤਿਆਰ ਕਬੌਜ ਸਿਮਰਨਜੀਤ ਹਮਿਰਗੜ ਮਲਕੀਤ ਸੈਣੀ ਮਲਕੀਤ ਬਲਰਾਂ ਅਮਨਞੀਰ ਸਰਪਂਚ ਗੌਰਾ ਦੇਹਲਾ ਜਸਵਂਤ ਸਰਪਂਚ ਕਰਮਜੀਤ ਦੇਹਲਾ ਹਰਦੀਪ ਦੇਹਲਾ ਰਾਮ ਮਾਸਟਰ ਦੇਹਲਾ ਸੁਖਪਾਲ ਦੇਹਲਾ ਸਰਬਜੀਤ ਸਰਪਂਚ ਬਲਞਿਂਦਰ ਸਰਪਚ ਤੋ ਇਲਾਵਾ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *