ਰਾਖੀ ਸਾਵੰਤ ਦੀ ਗ੍ਰਿਫਤਾਰੀ ਹਾਲੇ ਨਹੀਂ : ਪੰਜਾਬ ਪੁਲਿਸ

ss1

ਰਾਖੀ ਸਾਵੰਤ ਦੀ ਗ੍ਰਿਫਤਾਰੀ ਹਾਲੇ ਨਹੀਂ : ਪੰਜਾਬ ਪੁਲਿਸ

ਮੁੰਬਈ, 4 ਅਪ੍ਰੈਲ, 2017 : ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀ ਗ੍ਰਿਫ਼ਤਾਰੀ ਅਜੇ ਨਹੀਂ ਹੋਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਈਪੀਐੱਸ ਕੁੰਵਰ ਵਿਜੈ ਪਰਤਾਪ ਨੇ ਦੱਸਿਆ ਕਿ ਅਦਾਲਤ ਨੇ ਰਾਖੀ ਸਾਵੰਤ ਖਿਲਾਫ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਸੀ ਜਿਸ ਦੇ ਚਲਦੇ ਲੁਧਿਆਣਾ ਪੁਲਿਸ ਦੀ ਟੀਮ ਰਾਖੀ ਸਾਵੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਮੁੰਬਈ ਗਈ ਸੀ ਪਰ ਪੁਲਿਸ ਗ੍ਰਿਫਤਾਰੀ ਕਰਨ ਤੋਂ ਨਾਕਾਮਯਾਬ ਰਹੀ। ਜ਼ਿਕਰਯੋਗ ਹੈ ਕਿ ਅਦਾਕਾਰਾ ਰਾਖੀ ਸਾਵੰਤ ‘ਤੇ ਭਗਵਾਨ ਵਾਲਮੀਕੀ ਜੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ।

Share Button

Leave a Reply

Your email address will not be published. Required fields are marked *