ਰਾਖਵੇਂਕਰਨ ਦਾ ਦੂਸਰੇ ਰਾਜ ‘ਚ ਲਾਭ ਨਹੀਂ – ਸੁਪਰੀਮ ਕੋਰਟ

ss1

ਰਾਖਵੇਂਕਰਨ ਦਾ ਦੂਸਰੇ ਰਾਜ ‘ਚ ਲਾਭ ਨਹੀਂ – ਸੁਪਰੀਮ ਕੋਰਟ

ਨਵੀਂ ਦਿੱਲੀ, 30 ਅਗਸਤ – ਐਸ.ਸੀ./ਐਸ.ਟੀ. ਰਾਖਵਾਂਕਰਨ ਨਾਲ ਜੁੜੇ ਮਾਮਲੇ ‘ਚ ਅੱਜ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਸ.ਸੀ./ਐਸ.ਟੀ. ਨਾਲ ਸਬੰਧਤ ਵਿਅਕਤੀ ਕਿਸੇ ਦੂਸਰੇ ਰਾਜ ਵਿਚ ਸਰਕਾਰੀ ਨੌਕਰੀ ‘ਚ ਰਾਖਵੇਂਕਰਨ ਦਾ ਲਾਭ ਨਹੀਂ ਲੈ ਸਕਦਾ, ਜੇਕਰ ਉਸ ਦੀ ਜਾਤੀ ਉਸ ਰਾਜ ਵਿਚ ਨੋਟੀਫਾਈਡ ਨਹੀਂ ਹੈ।

Share Button

Leave a Reply

Your email address will not be published. Required fields are marked *