ਰਾਇਲ ਕਿੰਗ ਦੀ ਟੀਮ 16 ਸਤੰਬਰ ਦੇ ਵਿਸ਼ਵ ਕਬੱਡੀ ਕੱਪ ਦਾ ਅਹਿਮ ਹਿੱਸਾ ਹੋਵੇਗੀ

ss1

ਰਾਇਲ ਕਿੰਗ ਦੀ ਟੀਮ 16 ਸਤੰਬਰ ਦੇ ਵਿਸ਼ਵ ਕਬੱਡੀ ਕੱਪ ਦਾ ਅਹਿਮ ਹਿੱਸਾ ਹੋਵੇਗੀ

ਕੈਲੀਫੋਰਨੀਆ ,18 ਜੁਲਾਈ ( ਰਾਜ ਗੋਗਨਾ ): ਕੈਲੀਫੋਰਨੀਆ ਦੇ ਯੂਨੀਅਨ ਸਿਟੀ ਚ’ ਰਾਇਲ ਕਿੰਗ ਦੀ ਸਰਬਜੀਤ ਸਿੰਘ ਸ਼ੱਬਾ ਥਿਆੜਾ ਦੀ ਕਬੱਡੀ ਲੀਗ ਖੇਡਣ ਵਾਲੀ ਟੀਮ ਯੁੂਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆਂ ਦੇ ਯੂਨੀਅਨ ਸਿਟੀ ਚ 16 ਸਤੰਬਰ ਨੂੰ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਚ ਧੂਮ-ਧੜੱਕੇ ਨਾਲ ਤੇ ਜਿੱਤ ਦੇ ਦਾਅਵੇ ਨਾਲ ਪੇਸ਼ ਹੋਵੇਗੀ। ਕਲੱਬ ਦੇ ਸ੍ਰਪਰਸਤ ਸ ਅਮੋਲਕ ਸਿੰਘ ਗਾਖਲ ਤੇ ਸ ਥਿਆੜਾ ਨੇ ਇੱਕ ਸਾਂਝੀ ਮੁਲਾਕਾਤ ਚ ਕਿਹਾ ਕਿ ਕਬੱਡੀ ਦਾ ਇੱਕ ਨਵਾਂ ਇਤਿਹਾਸ ਸਿਰਜਣ ਦੇ ਯਤਨਾਂ ਨੂੰ ਇਸ ਵਿਸ਼ਵ ਕੱਪ ਚ ਵੀ ਬੂਰ ਪਵੇਗਾ।

Share Button

Leave a Reply

Your email address will not be published. Required fields are marked *