Thu. Aug 22nd, 2019

ਰਟੋਲ ਨੂੰ ਟਿਕਟ ਮਿਲਣ ‘ਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ

ਰਟੋਲ ਨੂੰ ਟਿਕਟ ਮਿਲਣ ‘ਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ

ਦਿੜ੍ਹਬਾ ਮੰਡੀ 16 ਦਸੰਬਰ (ਰਣ ਸਿੰਘ ਚੱਠਾ )-ਵਿਧਾਨ ਸਭਾ ਚੋਣਾਂ 2017 ਲਈ ਕਾਂਗਰਸ ਪ੍ਧਾਨ ਸ੍ਰੀਮਤੀ ਸੋਨੀਆਂ ਗਾਂਧੀ,ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਪ੍ਦੇਸ ਕਮੇਟੀ ਦੇ ਪ੍ਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ 61 ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਐਲਾਨ ‘ਚ ਵਿਧਾਨ ਸਭਾ ਹਲਕਾ (ਰਿਜ਼ਰਵ) ਦਿੜਬਾ ਤੋਂ ਹਲਕੇ ਦੇ ਜੰਮਪਲ ਅਤੇ ਪਾਰਟੀ ਦੀ ਚੜ੍ਹਦੀ ਕਲਾਂ ਲਈ ਦਿਨ ਰਾਤ ਕੰਮ ਕਰਨ ਵਾਲੇ ਲੋਕਾਂ ਦੇ ਅਤੇ ਵਰਕਰਾਂ ਦੇ ਹਰਮਨ ਪਿਆਰੇ ਆਗੂ ਮਾਂ ਅਜੈਬ ਸਿੰਘ ਰਟੋਲ ਨੂੰ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦਾ ਐਲਾਨ ਹੋਣ ‘ਤੇ ਦਿੜ੍ਹਬਾ ਦੇ ਕਾਂਗਰਸੀ ਵਰਕਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਮਾਂ ਅਜੈਬ ਸਿੰਘ ਰਟੋਲ ਨੇ ਸ੍ਰੀਮਤੀ ਸੋਨੀਆਂ ਗਾਂਧੀ ਸ੍ਰੀ ਰਾਹੁਲ ਗਾਂਧੀ ਜੀ,ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦਾ ਧੰਨਵਾਦ ਕੀਤਾ।ਇਸ ਮੌਕੇ ਸੂਬਾ ਜਰਨਲ ਸਕੱਤਰ ਸਤਨਾਮ ਸਿੰਘ ਸੱਤਾ,ਹਲਕਾ ਯੂਥ ਪ੍ਧਾਨ ਜਗਦੇਵ ਸਿੰਘ ਗਾਗਾ,ਯੂਥ ਐਂਡ ਵੈਲਫੇਅਰ ਸੈੱਲ ਪੰਜਾਬ ਦੇ ਜਰਨਲ ਸਕੱਤਰ ਗੋਗੀ ਚੋਧਰੀ ਰੋਗਲਾ,ਡਾਂ ਰਹਿਮਤ ਅਲੀ ਚੱਠਾ,ਸਾਬਕਾ ਮੰਤਰੀ ਗੁਰਚਰਨ ਸਿੰਘ ਦਿੜਬਾ,ਗੁਰਪ੍ਰੀਤ ਸਿੰਘ ਕੋਹਰੀਆਂ,ਜਸਕਰਨ ਸਿੰਘ ਕੜਿਆਲ,ਪ੍ਰਧਾਨ ਰਾਜਵੀਰ ਸਿੰਘ ਖਡਿਆਲ,ਜਸਵੀਰ ਵਿੱਕੀ ਖਡਿਆਲ,ਕੈਪਟਨ ਲਾਭ ਸਿੰਘ ਖਡਿਆਲ,ਕਾਕਾ ਸਿੰਘ ਰਟੋਲ,ਜਗਤਾਰ ਸਿੰਘ ਜਨਾਲ ਜਰਨਲ ਸਕੱਤਰ,ਐਸ ਸੀ ਸੈੱਲ ਦੇ ਜਿਲਾ ਚੇਅਰਮੈਨ ਪ੍ਰਿਤਪਾਲ ਸਿੰਘ ਜਨਾਲ,ਗੁਰਧਿਆਨ ਸਿੰਘ ਜਨਾਲ,ਬਿੱਟੂ ਔਲਖ ਜਨਾਲ,ਦਵਿੰਦਰ ਛਾਜਲੀ,ਰੱਬਦਾਸ ਛਾਜਲੀ,ਗੌਗੀ ਖੌਪੜਾ,ਜੱਸੀ ਨੰਬਰਦਾਰ,ਭੋਲਾ ਸਿੰਘ ਖਡਿਆਲ,ਕਿਰਪਾਲ ਸਿੰਘ ਲਾਡਬੰਨਜਾਰਾ ਕਲਾਂ,ਲਖਵੀਰ ਸਿੰਘ,ਅਮ੍ਤਿਪਾਲ ਸਿੰਘ ਯੂਥ ਆਗੂ,ਜਗਜੀਤ ਸਿੰਘ ਸਾਬਕਾ ਸਰਪੰਚ ਤੂਰਬੰਨਜਾਰਾ,ਨਾਜਰ ਸਿੰਘ ਉਭਿਆ,ਕੁਲਵੰਤ ਸਿੰਘ ਉਭਿਆ,ਸਿੰਗਾਰਾ ਸਿੰਘ ਖਡਿਆਲ,ਨਿੱਕਾ ਸਿੰਘ ਕੈਂਪਰ,ਬੂਟਾ ਸਿੰਘ ਫਲੇੜਾ,ਛੱਜੂ ਸਿੰਘ ਬਾਜੀਗਰ ਕੋਠੇ,ਪਰਵਿੰਦਰ ਸਿੰਘ,ਅਵਤਾਰ ਸਿੰਘ ਸਰਪੰਚ ਖਾਨਗੜ ਆਦਿ ਨੇ ਮਾਂ ਅਜੈਬ ਸਿੰਘ ਰਟੋਲ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *

%d bloggers like this: