ਰਜਨੀਸ਼ ਧੀਮਾਨ ਅਤੇ ਜਤਿੰਦਰ ਮਿੱਤਲ ਦਾ ਭਾਜਪਾ ਐੱਸ.ਸੀ.ਮੋਰਚਾ ਵੱਲੋਂ ਕੀਤਾ ਗਿਆ ਸੰਨਮਾਨ

ss1

ਰਜਨੀਸ਼ ਧੀਮਾਨ ਅਤੇ ਜਤਿੰਦਰ ਮਿੱਤਲ ਦਾ ਭਾਜਪਾ ਐੱਸ.ਸੀ.ਮੋਰਚਾ ਵੱਲੋਂ ਕੀਤਾ ਗਿਆ ਸੰਨਮਾਨ

IMG-20160710-WA0006 IMG-20160710-WA0007ਲੁਧਿਆਣਾ (ਜਸਵੀਰ ਕਲੋਤਰਾ/ਕਮਲਜੀਤ) ਰਜਨੀਸ਼ ਧੀਮਾਨ ਅਤੇ ਜਤਿੰਦਰ ਮਿੱਤਲ ਨੂੰ ਭਾਜਪਾ ਜਿਲ੍ਹਾ ਜਨਰਲ ਸਕੱਤਰ ਬਣਨ ਤੇ ਭਾਜਪਾ ਐੱਸ.ਸੀ.ਮੋਰਚਾ ਦੇ ਜਿਲ੍ਹਾ ਪ੍ਰਧਾਨ ਯਸ਼ਪਾਲ ਜਨੋਤਰਾ ਅਤੇ ਜਨਰਲ ਸਕੱਤਰ ਸੁਰਿੰਦਰ ਬਾਲੀ ਨੇ ਗੁਲਦਸਤਾ ਦੇਕੇ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦੇ ਹੋਏ ਸੰਨਮਾਨਿਤ ਕੀਤਾ।ਉਨ੍ਹਾਂ ਨੇ ਕਿਹਾ ਕਿ ਅਸੀ ਹਾਈਕਮਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੇ ਸੂਝਵਾਨ ਅਤੇ ਇਮਾਨਦਾਰ ਜਨਰਲ ਸਕੱਤਰ ਲੁਧਿਆਣਾ ਜਿਲੇ ਨੂੰ ਦਿੱਤੇ ਜੋ ਆਪਣਾ ਕੰਮ ਬਾਖੂਬੀ ਇਮਾਨਦਾਰੀ ਨਾਲ ਕਰਨਾ ਜਾਣਦੇ ਹਨ।ਧੀਮਾਨ ਅਤੇ ਜਤਿੰਦਰ ਮਿੱਤਲ ਨੇ ਕਿਹਾ ਕਿ ਉਹ ਆਪਣੀ ਪਾਰਟੀ ਦਾ ਪੂਰਾ ਸਹਿਯੋਗ ਦੇਣਗੇ ਅਤੇ ਪਾਰਟੀ ਨੂੰ ਹੋਰ ਮਜਬੂਤ ਬਣਾਉਣ ਲਈ ਸਖਤ ਮਹਿਨਤ ਕਰਨਗੇ ਅਤੇ ਹਮੇਸ਼ਾ ਆਮ ਜਨਤਾ ਦੀ ਸੇਵਾ ਲਈ ਤਿਆਰ ਰਹਾਂਗੇ।ਉਹਨਾਂ ਨੇ ਭਾਜਪਾ ਐੱਸ.ਸੀ.ਮੋਰਚਾ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।ਇਸ ਮੋਕੇ ਮਨਜੀਤ ਸ਼ੰਭੂ,ਸੁਖਜੀਵ ਬੇਦੀ,ਕਿਸ਼ਨਧੀਰ,ਜਤਿੰਦਰ,ਹਰਸ਼ ਜਨੋਤਰਾ,ਸਾਹਿਲ ਜਨੋਤਰਾ,ਰਿਸ਼ਭ ਜਨੋਤਰਾ,ਵਿਕਰਮਜੀਤ ਆਦਿ ਮੋਜੂਦ ਸਨ।

Share Button

Leave a Reply

Your email address will not be published. Required fields are marked *