ਰਚਨਾ

ss1

ਰਚਨਾ

ਏਹ ਅਾਸ਼ਿਕੀ ਮੇਰੀ ਬੇ – ਹਿਸਾਬ,
ਕੁਦਰਤ ਨਾਲ ਕਰੀਬੀ ਪਿਅਾਰ ,
ਇਹ ਰੱਬੀ ਦੀਦਾਰ ਕਰਵਾੳੁਦੀ
ਏ ਮਨੁੱਖ ਨੂੰ ਜਿੳੁਣਾ ਸਿਖਾੳੁਦੀ
ਕੁਦਰਤ ਅੰਨ ਹੈ ਜਲ ਦਾ ਭੰਡਾਰ,
ਸਰੀਰਕ ਤਦੰਰੁਸਤੀ ਦਾ ਹੈ ਰਾਜ,
ਇਹ ਅਾਸ਼ਿਕੀ ਮੇਰੀ ਬੇ – ਹਿਸਾਬ,
ੲਿਨਸਾਨੀਅਤ ਨਾਲ ਕਰੇ ਪਿਅਾਰ,
ਜਾਤ – ਪਾਤ ਦੇ ਸੱਬ ਬੰਧਨ ਤੋਡ਼ੇ
ਏ ਸਭ ਧਰਮਾ ਦਾ ਕਰੇ ਸਤਿਕਾਰ
ਇਹ ਅਾਸ਼ਿਕੀ ਮੇਰੀ ਬੇ – ਹਿਸਾਬ,
ਇਹ ਸੱਚੇ ਰੱਬ ਨਾਲ ਕਰੇ ਪਿਅਾਰ
ੳਦੀ ਰਜਾਂ ਸਦਾ ਹੀ ਰਾਜੀ ਰਹਿਣਾ
ਬਾਕੀ ਸਭ ਹੰਨ ਤਾਂ ਬੇ-ਟੁੱਕੇ ਸਵਾਲ
ਕੁਦਰਤ ਨਾਲ ਨਾਂ ਕਰੋ ਛੇੜ – ਛਾੜ
ਕੁਦਰਤ ਨਾਲ ” ਦੀਪ” ਕਰੋ ਪਿਆਰ

ਮਨਦੀਪ ਕੌਰ ” ਦੀਪ ”
ਹੁਸਿਅਾਰਪੁਰ

Share Button

Leave a Reply

Your email address will not be published. Required fields are marked *