Wed. Oct 23rd, 2019

ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਗੰਨਮੈਨਾਂ ਖਿਲਾਫ਼ ਪਰਚਾ ਦਰਜ਼

ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਗੰਨਮੈਨਾਂ ਖਿਲਾਫ਼ ਪਰਚਾ ਦਰਜ਼

ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਪ.ਪ.): ਪਿੰਡ ਗੂੜ੍ਹੀ ਸੰਘਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰ ਸੁਰਿੰਦਰਪਾਲ ਸਿੰਘ ਤੇ ਉਸਦੀ ਮਾਤਾ ਨਾਲ ਕਥਿਤ ਬਦਸਲੂਕੀ ਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਕੁਲ ਹਿੰਦ ਯੂਥ ਕਾਂਗਰਸ ਤੇ ਪ੍ਰਧਾਨ ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਚਾਰ ਗੰਨਮੈਨਾਂ ਖਿਲਾਫ਼ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੋਟਭਾਈ ਥਾਣਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: