ਯੂਥ ਆਗੂ ਬੂਟਾ ਸਿੰਘ ਭਗਤਾ ਨੂੰ ਸਦਮਾਂ,ਦਾਦੀ ਦਾ ਦਿਹਾਂਤ

ss1

ਯੂਥ ਆਗੂ ਬੂਟਾ ਸਿੰਘ ਭਗਤਾ ਨੂੰ ਸਦਮਾਂ,ਦਾਦੀ ਦਾ ਦਿਹਾਂਤ

ਭਗਤਾ ਭਾਈ ਕਾ 20 ਦਸੰਬਰ (ਸਵਰਨ ਸਿੰਘ ਭਗਤਾ) ਸਥਾਨਕ ਸਹਿਰ ਦੇ ਵਾਰਡ ਨੰਬਰ 13 ਦੇ ਯੂਥ ਅਕਾਲੀ ਆਗੂ ਬੂਟਾ ਸਿੰਘ ਭਗਤਾ ਨੂੰ ਉਸ ਸਮੇ ਭਾਰੀ ਸਦਮਾ ਲੱਗਿਆ ਜਦ ਉਨਾਂ ਦੇ ਸਤਿਕਾਰਯੋਗ ਦਾਦੀ ਜੀ ਮਾਤਾ ਗੁਰਨਾਮ ਕੌਰ ਧਰਮਪਤਨੀ ਸਵ.ਗੁਰਦਿਆਲ ਸਿੰਘ ਦੀ ਅਚਨਚੇਤ ਦਿਹਾਂਤ ਹੋ ਗਿਆ।ਜਿਕਰਯੋਗ ਹੈ ਕਿ ਯੂਥ ਆਗੂ ਬੂਟਾ ਸਿੰਘ ਦੀ ਧਰਮਪਤਨੀ ਗਗਨਦੀਪ ਕੌਰ ਵਾਰਡ ਨੰਬਰ 13 ਦੇ ਐਮ ਸੀ ਹਨ।ਸਵ. ਮਾਤਾ ਗੁਰਨਾਮ ਕੌਰ ਦਾ ਅਤਿੰਮ ਸਸਕਾਰ ਸਥਾਨਕ ਸੇਲਵਰ੍ਹਾ ਪੱਤੀ ਦੀ ਸਮਸ਼ਾਨਘਾਟ ਵਿਖੇ ਹਾਜਰ ਸੰਗਤਾਂ ਵੱਲੋ ਸੇਜਲ ਅੱਖਾਂ ਨਾਲ ਕੀਤਾ ਗਿਆ।ਇਸ ਦੁੱਖ ਦੀ ਘੜੀ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲਾ੍ਹ ਪ੍ਰੀਸਦ ਬਠਿੰਡਾ,ਰਾਕੇਸ ਕੁਮਾਰ ਪ੍ਰਧਾਨ ਨਗਰ ਪੰਚਾਇਤ ਭਗਤਾ,ਚੇਅਰਮੈਨ ਗਗਨਦੀਪ ਸਿੰਘ ਗਰੇਵਾਲ,ਮਨਜੀਤ ਸਿੰਘ ਧੁੰਨਾ ਸੀਨੀਅਰ ਅਕਾਲੀ ਆਗੂ,ਸੁਲੱਖਣ ਸਿੰਘ ਵੜਿੰਗ,ਜਗਸੀਰ ਸਿੰਘ ਪੰਨੂ,ਸਤਵਿੰਦਰਪਾਲ ਸਿੰਘ ਸੁਸਾਇਟੀ ਪ੍ਰਧਾਨ,ਸਾਬਕਾ ਸਰਪੰਚ ਜਰਨੈਲ ਸਿੰਘ,ਰਾਜਵੰਤ ਸਿੰਘ ਖਾਲਸਾ ਕਾਗਰਸੀ ਆਗੂ,ਸੁਖਦੇਵ ਸਿੰਘ ਰਿਟਾ.ਡੀ ਐਸ ਪੀ,ਜਗਮੋਹਨ ਲਾਲ ਕੌਸਲਰ,ਹਰਦੇਵ ਸਿੰਘ ਨਿੱਕਾ ਮੀਤ ਪਧਾਨ ਨਗਰ ਪੰਚਾਇਤ,ਹਰਦੇਵ ਸਿੰਘ ਸਾਬਕਾ ਚੇਅਰਮੇਨ,ਡਾ. ਜਗਬੀਰ ਸਿੰਘ ਦਿਉਲ,ਸੰਤ ਰਾਮਾ ਨੰਦ,ਬਾਬਾ ਬਲਦੇਵ ਮੁਨੀ,ਹਰਮੇਲ ਸਿੰਘ ਪਟਵਾਰੀ,ਪਰਮਜੀਤ ਸਿੰਘ ਬਿਦਰ,ਹਰਜਿੰਦਰ ਸਿੰਘ ਕੌਸਲਰ ਆਦਿ ਸਮੇਤ ਸਮਾਜ ਸੇਵੀ, ਰਾਜਸੀ ਪਾਰਟੀਆ ਦੇ ਆਗੂ, ਹੋਰ ਸਾਕ ਸਬੰਧੀ ਅਤੇ ਨਗਰ ਨਿਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *