ਮੋਦੀ ਸਰਕਾਰ ਵੱਲੋਂ 3000 PORN-WEBSITES ਬਲਾਕ

ss1

ਮੋਦੀ ਸਰਕਾਰ ਵੱਲੋਂ 3000 PORN-WEBSITES ਬਲਾਕ

ਕੇਂਦਰ ਸਰਕਾਰ ਅਸ਼ਲੀਲ ਸਮੱਗਰੀ ਪੋਰਨਸ ਵਾਲੀ ਕਰੀਬ 3000 ਵੇੱਬਸਾਈਟ ਨੂੰ ਬਲਾਕ ਕਰ ਦਿੱਤਾ ਹੈ ਇਸ ਸਬੰਧੀ ਕੇਂਦਰੀ ਸੂਚਨਾ ਤਕਨੌਲਜੀ ਮੰਤਰਾਲੇ ਵੱਲੋਂ ਲੋਕ ਸਭਾ ‘ਚ ਜਾਣਕਾਰੀ ਦਿੱਤੀ ਗਈ ਹੈ।

ਪੋਰਨ ਸਾਈਟ ਨੂੰ ਲੈ ਕੇ ਇੱਕ ਸਵਾਲ ਦੇ ਲਿਖਤੀ ਜੁਆਬ ‘ਚ ਮੰਤਰਾਲੇ ਨੇ ਨਾਲ ਹੀ ਦੱਸਿਆ ਹੈ ਕਿ ਬੱਚਿਆਂ ਨੂੰ ਪੋਰਨ ਵਿਡੀਓ ਵਿਖਾਉਣ ਵਾਲੀਆਂ ਜਿਆਦਤਰ ਵੇੱਬਸਾਈਟ ਭਾਰਤ ਦੇ ਬਾਹਰ ਤੋਂ ਚਲਾਈਆਂ ਜਾਂਦੀਆਂ ਸਨ ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਸਾਇਬਰ ਕ੍ਰਾਇਮ ਰੋਕਥਾਮ ‘ਤੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।
ਸੂਚਨਾ ਤਕਨੌਲਜੀ ਵਿਭਾਗ ਵੱਲੋਂ ਆਪਣੇ ਜੁਆਬ ‘ਚ ਕਿਹਾ ਗਿਆ ਹੈ ਕਿ ਸਾਇਬਰ ਵਰਲਡ ਬੇਹੱਦ ਗੁਪਤ ਅਤੇ ਦੁਨੀਆ ਭਰ ‘ਚ ਫੈਲਿਆ ਹੋਇਆ ਅਤੇ ਇੰਟਰਪੋਲ ਦੀ ਜਾਣਕਤੀ ਤੋਂ ਬਾਅਦ ਸਰਕਾਰ ਸਮੇਂ ਸਮੇ ‘ਤੇ ਇੰਨ੍ਹਾਂ ਵੈਬਸਾਇਟਾਂ ਨੂੰ ਬਲਾਕ ਕਰਦਾ ਰਹਿੰਦਾ ਹੈ।

Share Button

Leave a Reply

Your email address will not be published. Required fields are marked *