ਮੋਦੀ ਤੇ ਜੇਤਲੀ ਬੈਂਕ ਘੁਟਾਲੇ ‘ਤੇ ਚੁੱਪੀ ਤੋੜਨ – ਰਾਹੁਲ ਗਾਂਧੀ

ss1

ਮੋਦੀ ਤੇ ਜੇਤਲੀ ਬੈਂਕ ਘੁਟਾਲੇ ‘ਤੇ ਚੁੱਪੀ ਤੋੜਨ – ਰਾਹੁਲ ਗਾਂਧੀ

ਨਵੀਂ ਦਿੱਲੀ, 18 ਫਰਵਰੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ 22,000 ਕਰੋੜ ਰੁਪਏ ਦੀ ਬੈਂਕ ਲੁੱਟ ਸਬੰਧੀ ਚੁੱਪੀ ਤੋੜਨੀ ਚਾਹੀਦੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬੱਚਿਆਂ ਨੂੰ 2 ਘੰਟੇ ਦੱਸ ਸਕਦੇ ਹਨ ਕਿ ਪ੍ਰੀਖਿਆ ਕਿਵੇਂ ਪਾਸ ਕਰਦੇ ਹਨ ਪਰ 22 ਹਜ਼ਾਰ ਕਰੋੜ ਦੀ ਬੈਂਕਿੰਗ ਲੁੱਟ ‘ਤੇ 2 ਮਿੰਟ ਲਈ ਨਹੀਂ ਬੋਲ ਸਕਦੇ।

Share Button

Leave a Reply

Your email address will not be published. Required fields are marked *