ਮੈਡੀਲੈਡ ਕੰਪਨੀ ਦੇ ਮੁਲਾਜਮ ਤੋਂ ਡੇਢ ਲੱਖ ਲੁੱਟੇ

ss1

ਮੈਡੀਲੈਡ ਕੰਪਨੀ ਦੇ ਮੁਲਾਜਮ ਤੋਂ ਡੇਢ ਲੱਖ ਲੁੱਟੇ

ਰਾਮਪੁਰਾ ਫੂਲ 03 ਅਗਸਤ (ਜਸਵੰਤ ਦਰਦ ਪ੍ਰੀਤ): ਅੱਜ ਬਾਅਦ ਦੁਪਹਿਰ ਕੁਝ ਅਣਪਛਾਤੇ ਵਿਅਕਤੀਆਂ ਨੇ ਪਿੰਡਾਂ ਚ ਘਰ ਘਰ ਜਾ ਕੇ ਫਾਇਨਾਂਸ ਦਾ ਕੰਮ ਕਰਨ ਵਾਲੀ ਕੰਪਨੀ ਦੇ ਇੱਕ ਮੁਲਾਜਮ ਤੋਂ ਡੇਢ ਲੱਖ ਲੁੱਟ ਲਏ।ਮਿਲੇ ਵੇਰਵੇ ਅਨੁਸਾਰ ਇੱਕ ਪ੍ਰਾਈਵੇਟ ਕੰਪਨੀ ਮੈਡੀਲੈਂਡ ਦਾ ਮੁਲਾਜਮ ਗੁਰਪ੍ਰੀਤ ਸਿੰਘ ਮੋਟਰ ਸਾਇਕਲ ਤੇ ਪੈਸੇ ਇਕਠੇ ਕਰਕੇ ਦਫਤਰ ਜਾ ਰਿਹਾ ਸੀ ਕਿ ਮੋਟਰ ਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਤੇ ਉਸ ਦੀ ਕੁੱਟਮਾਰ ਕੀਤੀ ਤੇ ਹੈਲਮੇਟ ਭੰਨ ਦਿੱਤਾ ।ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾ ਨੇ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਤੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਨ।

Share Button

Leave a Reply

Your email address will not be published. Required fields are marked *