ਮੈਕਸੀਕੋ ‘ਚ ਗੋਲੀਬਾਰੀ, 4 ਦੀ ਮੌਤ, 3 ਜ਼ਖ਼ਮੀ

ss1

ਮੈਕਸੀਕੋ ‘ਚ ਗੋਲੀਬਾਰੀ, 4 ਦੀ ਮੌਤ, 3 ਜ਼ਖ਼ਮੀ

ਮੈਕਸੀਕੋ ‘ਚ ਗੋਲੀਬਾਰੀ ਦੀ ਘਟਨਾ ਦੌਰਾਨ 4 ਲੋਕਾਂ ਦੀ ਮੌਤ ਹੋਣ ਗਈ, ਜਦਕਿ 3 ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਬੁਲਾਰੇ ਰੋਬਰਟੋ ਅਲਵੇਜ਼ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਕਿ ਸਥਾਨਕ ਪੁਲਿਸ ਅਧਿਕਾਰੀ ਦੇ ਟੈਲੀਫ਼ੋਨ ‘ਤੇ ਸੂਚਨਾ ਦੇਣ ਤੋਂ ਬਾਅਦ ਸੂਬਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਿਕੰਨ ਡੇ ਲਾ ਵੀਆ ਤੋਂ 4 ਲਾਸ਼ਾਂ ਬਰਾਮਦ ਕੀਤੀਆਂ ਹਨ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਲਾਸ ਆਰਡਿਲੋੋਸ ਗੈਂਗ ਨੇ ਰਿਕੰਨ ਡੇ ਲਾ ਵਿਆ ‘ਚ ਇਨ੍ਹਾਂ 4 ਲੋਕਾਂ ਦੀ ਹੱਤਿਆ ਕਰ ਦਿੱਤੀ ਜਿਨ੍ਹਾਂ ਦੀਆਂ ਲਾਸ਼ਾਂ ਗੱਡੀ ਅੰਦਰ ਸੜੀਆਂ ਹੋਈਆਂ ਮਿਲੀਆਂ | ਇਸ ਦੇ ਨਾਲ ਹੀ ਉਨ੍ਹਾਂ 3 ਹੋਰ ਲੋਕਾਂ ‘ਤੇ ਵੀ ਗੋਲੀਆਂ ਚਲਾਈਆਂ।  ਘਟਨਾ ‘ਚ ਮਾਰੇ ਗਏ 32 ਸਾਲਾ ਐਾਟੋਨੀਓ ਡੀ ਡਿਓਸ ਨਾਵਾਰਾਟੇ ਆਤਮ ਰੱਖਿਆ ਸਮੂਹ ਯੂ.ਪੀ.ਓ.ਈ.ਜੀ. ਕਮਿਊਨਿਟੀ ਦੇ ਕਮਾਂਡਰ ਸਨ।
Share Button

Leave a Reply

Your email address will not be published. Required fields are marked *