ਮੈਕਰੋ ਗਲੋਬਲ ਮੋਗਾ ਦੀ ਬਰਾਂਚ ਭਗਤਾ ਭਾਈ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ

ss1

ਮੈਕਰੋ ਗਲੋਬਲ ਮੋਗਾ ਦੀ ਬਰਾਂਚ ਭਗਤਾ ਭਾਈ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ

picture2ਭਗਤਾ ਭਾਈ ਕਾ 19 ਸਤੰਬਰ (ਸਵਰਨ ਸਿੰਘ ਭਗਤਾ)ਸੰਸਥਾ ਮੈਕਰੋ ਗਲੋਬਲ (ਮੋਗਾ) ਆਇਲੈਟਸ ਅਤੇ ਇੰਮੀਗ੍ਰੇਸ਼ਨ ਦੀਆ ਸੇਵਾਵਾਂ ਪੰਜਾਬ ਦੇ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ ਅਤੇ ਵਿਦੇਸ ਜਾਣ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮੈਕਰੋ ਗਲੋਬਲ ਬਰਾਂਚ (ਮੋਗਾ)ਭਗਤਾ ਭਾਈ ਦੇ ਮੁੱਖ ਸੰਚਾਲਕ ਜਸਪਾਲ ਸਿੰਘ ਵੜਿੰਗ ਨੇ ਦੱਸਿਆ ਕਿ ਮੈਕਰੋ ਗਲੋਬਲ ਮੋਗਾ ਦੇ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਜੋ ਕਿ ਕੁਝ ਸਮੇ ਲਈ ਬਾਹਰ ਗਏ ਹਨ ਨੇ ਫੋਨ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਰਾਂਚ ਭਗਤਾ ਭਾਈ ਦੇ ਵਿਦਿਆਰਥੀਆ ਨੇ ਆਇਲੈਟਸ ਦੇ ਨਤੀਜਿਆ ਵਿੱਚੋ ਮੱਲਾਂ ਮਾਰੀਆਂ ਜਿਸ ਦੋਰਾਨ ਪੁਨੀਤਪਾਲ ਕੌਰ ਨੇ 7.5 ਬੈਂਡ,ਦਵਿੰਦਰ ਸਿੰਘ ਨੇ 7 ਬੈਂਡ,ਗੁਰਪ੍ਰੀਤ ਸਿੰਘ ਥਰਾਜ ਨੇ 7 ਬੈਂਡ,ਅਰਸ਼ਦੀਪ ਸਿੰਘ ਫੁਲੇਵਾਲਾ ਨੇ 6.5 ਬੈਂਡ,ਅਮਨ ਚੌਹਾਨ ਭਗਤਾ ਨੇ 6.5 ਬੈਂਡ,ਜਸਪ੍ਰੀਤ ਕੌਰ ਦਿਆਲਪੁਰਾ ਨੇ 6.5 ਬੈਂਡ,ਦਵਿੰਦਰ ਸਿੰਘ ਨੇ 6.5 ਬੈਂਡ,ਨਵਨੀਤ ਕੌਰ ਗੁੰਮਟੀ ਕਲਾਂ ਨੇ 6.0 ਬੈਂਡ,ਮਨਪ੍ਰੀਤ ਸਿੰਘ ਸੇਲਵਰ੍ਹਾ ਨੇ 6.5 ਬੈਂਡ,ਰਮਨਦੀਪ ਕੌਰ ਡੋਡ ਨੇ 6.5 ਬੈਂਡ,ਬਲਦੇਵ ਸਿੰਘ ਕੋਠਾ ਗੁਰੂ ਕਾ ਨੇ 6.0 ਬੈਂਡ,ਪ੍ਰਭਜੀਤ ਕੌਰ ਰਾਮੂੰਵਾਲਾ ਨੇ 6.0 ਬੈਂਡ ਹਾਸਲ ਕਰਕੇ ਉਕਤ ਵਿਦਿਆਰਥੀਆਂ ਨੇ ਜਿੱਥੇ ਵਿਦੇਸ ਜਾਣ ਦਾ ਰਾਹ ਪੱਧਰਾ ਕੀਤਾ ਹੈ ਉਥੇ ਆਪਣਾ ਅਤੇ ਸੰਸਥਾ ਦਾ ਨਾਮ ਵੀ ਰੋਸ਼ਨ ਕੀਤਾ ਹੈ।

Share Button

Leave a Reply

Your email address will not be published. Required fields are marked *