ਮੈਕਰੋ ਗਲੋਬਲ ਮੋਗਾ ਦੀ ਬਰਾਂਚ ਭਗਤਾ ਭਾਈ ਦੇ ਵਿਦਿਆਰਥੀਆਂ ਦੇ ਨਤੀਜੇ ਸਾਨਦਾਰ

ss1

ਮੈਕਰੋ ਗਲੋਬਲ ਮੋਗਾ ਦੀ ਬਰਾਂਚ ਭਗਤਾ ਭਾਈ ਦੇ ਵਿਦਿਆਰਥੀਆਂ ਦੇ ਨਤੀਜੇ ਸਾਨਦਾਰ

img_20160924_140203_121

ਭਗਤਾ ਭਾਈ ਕਾ 22 ਸਤੰਬਰ (ਸਵਰਨ ਸਿੰਘ ਭਗਤਾ) ਮੈਕਰੋ ਗਲੋਬਲ (ਮੋਗਾ)ਦੀ ਬਰਾਂਚ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਵਿਦੇਸ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਇਲੈਟਸ ਵਿੱਚੋਂ ਵਧੀਆ ਬੈਂਡ ਪ੍ਰਾਪਤ ਕਰਕੇ ਆਪਣਾ ਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕਰਨ ਦੇ ਨਾਲ-ਨਾਲ ਸੰਸਥਾਂ ਨਾਮ ਵੀ ਰੋਸ਼ਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮੈਕਰੋ ਗਲੋਬਲ ਬਰਾਂਚ (ਮੋਗਾ)ਭਗਤਾ ਭਾਈ ਦੇ ਮੁੱਖ ਸੰਚਾਲਕ ਜਸਪਾਲ ਸਿੰਘ ਵੜਿੰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਰਾਂਚ ਭਗਤਾ ਭਾਈ ਦੇ ਵਿਦਿਆਰਥੀ ਨੇ ਆਇਲੈਟਸ ਦੇ ਆਏ ਸਾਨਦਾਰ ਨਤੀਜਿਆ ਵਿੱਚੋ ਸੁਨੀਲ ਕੁਮਾਰ ਪਿੰਡ ਸੁਖਾਨੰਦ ਨੇ 6 ਬੈਂਡ ਅਤੇ ਰਿਪਨਦੀਪ ਕੌਰ ਪਿੰਡ ਜਲਾਲ ਨੇ ਵੀ 6 ਬੈਂਡ ਪ੍ਰਾਪਤ ਕਰਕੇ ਨਾਮਣਾ ਖੱਟਿਆ।ਮੈਕਰੋ ਗਲੋਬਲ ਮੋਗਾ ਦੇ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ॥

Share Button

Leave a Reply

Your email address will not be published. Required fields are marked *