Sun. Aug 18th, 2019

ਮੈਕਰੋ ਗਲੋਬਲ ਬਰਾਂਚ ਭਗਤਾ ਨੇ ਇੱਕੋ ਸਮੇਂ ਲਗਵਾਏ ਕੈਨੇਡਾ ਦੇ ਤਿੰਨ ਵੀਜੇ-ਡੱਲਾ

ਮੈਕਰੋ ਗਲੋਬਲ ਬਰਾਂਚ ਭਗਤਾ ਨੇ ਇੱਕੋ ਸਮੇਂ ਲਗਵਾਏ ਕੈਨੇਡਾ ਦੇ ਤਿੰਨ ਵੀਜੇ-ਡੱਲਾ

ਭਗਤਾ ਭਾਈ ਕਾ 7 ਦਸੰਬਰ (ਸਵਰਨ ਸਿੰਘ ਭਗਤਾ) ਮੈਕਰੋ ਗਲੋਬਲ ਮੋਗਾ ਬਰਾਂਚ ਭਗਤਾ ਭਾਈ ਹਰ ਰੋਜ ਨਵੀਆ ਪੁਲਾਂਘਾਂ ਪੁੱਟ ਰਹੀ ਹੈ ਅਤੇ ਮਿਹਨਤੀ ਸਟਾਫ ਦੇ ਜਰੀਏ ਇਹ ਸੰਸਥਾ ਵਿਦਿਆਰਥੀਆ ਲਈ ਵਰਦਾਨ ਬਣੀ ਹੋਈ ਹੈ। ਸੰਸਥਾ ਦੇ ਐਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਵੱਲੋ ਨਵਨੀਤ ਕੌਰ ਗੁੰਮਟੀ ਕਲਾ,ਸੁਨੀਲ ਕੁਮਾਰ ਸੁਖਾਨੰਦ ਅਤੇ ਦਲਵੀਰ ਸਿੰਘ ਸੁਖਾਨੰਦ ਇੱਕੋ ਦਿਨ ਇੱਕਠੇ ਤਿੰਨ ਵੀਜੇ ਦੇ ਕੈਨੇਡਾ ਦੇ ਲਗਵਾਏ ਗਏ।ਇਸ ਸਮੇ ਸੰਸਥਾ ਦੇ ਸੰਚਾਲਕ ਜਸਪਾਲ ਸਿੰਘ ਵੜਿੰਗ ਕਿਹਾ ਕਿ ਮੈਕਰੋ ਗਲੋਬਲ ਮੋਗਾ ਬਰਾਂਚ ਭਗਤਾ ਭਾਈ ਕਾ ਵਿਦਿਆਰਥੀਆਂ ਦੇ ਉਜਲ ਭਵਿੱਖ ਦੀ ਕਾਮਨਾ ਕਰਦੀ ਹੈ ਅਤੇ ਵਿੱਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਰਹੀ ਹੈ।ਉਕਤ ਸੰਸਥਾ ਦਿਨੋ ਦਿਨ ਤਰੱਕੀ ਦੀਆਂ ਮੰਜਿਲਾਂ ਸਰ ਕਰ ਰਹੀ ਹੈ।

Leave a Reply

Your email address will not be published. Required fields are marked *

%d bloggers like this: