ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਇਹ ਘਰੇਲੂ ਨੁਕਤੇ ਅਪਣਾਓ

ss1

ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਇਹ ਘਰੇਲੂ ਨੁਕਤੇ ਅਪਣਾਓ

1 ਭੋਜਨ ‘ਚ ਤਾਜ਼ੀਆਂ ਅਤੇ ਰੇਸ਼ੇਦਾਰ ਸਬਜ਼ੀਆਂ ਨੂੰ ਸ਼ਾਮਲ ਕਰੋ।
2 ਇੱਕ ਚਮਚ ਪਾਣੀ ‘ਚ ਇੱਕ ਚਮਚ ਬੈਕਿੰਗ ਸੋਡੇ ਨੂੰ ਮਿਲਾ ਕੇ ਗਰਾਰੇ ਕਰਨ ਨਾਲ ਮੂੰਹ ਦਾ ਐਸਿਟਿਕ ਪੱਧਰ ਘੱਟਦਾ ਹੈ ਅਤੇ ਸਾਹ ਦੀ ਬਦਬੂ ਵੀ ਦੂਰ ਹੁੰਦੀ ਹੈ।
3 ਤ੍ਰਿਫਲੇ ਦੀ ਜੜ੍ਹ ਨੂੰ ਮੂੰਹ ‘ਚ ਰੱਖ ਕੇ ਚਬਾਓ। ਅਜਿਹਾ ਕਰਨ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4 ਜ਼ੀਰੇ ਨੂੰ ਭੁੰਨ ਕੇ ਖਾਣ ਨਾਲ ਵੀ ਮੂੰਹ ਅਤੇ ਸਾਹ ਦੀ ਬਦਬੂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
5 ਪੁਦੀਨੇ ਨੂੰ ਪੀਹ ਕੇ ਪਾਣੀ ‘ਚ ਘੋਲੋ ਅਤੇ ਦਿਨ ‘ਚ 2 ਤੋਂ 3 ਵਾਰ ਇਸ ਪਾਣੀ ਨਾਲ ਕੁਰਲਾ ਕਰੋ। ਸਮੱਸਿਆ ਤੋਂ ਰਾਹਤ ਮਿਲੇਗੀ।
6 ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫ਼ਾਈ ਕਰੋ। ਇਸ ਤੋਂ ਇਲਾਵਾ ਦਿਨ ‘ਚ ਜਦੋਂ ਵੀ ਮੌਕਾ ਮਿਲੇ ਕੁਰਲਾ ਜ਼ਰੂਰ ਕਰੋ।
7 ਸਭ ਤੋਂ ਜ਼ਰੂਰੀ ਗੱਲ ਕਿ ਦਿਨ ‘ਚ ਵੱਧ ਤੋਂ ਵੱਧ ਪਾਣੀ ਪੀਓ ਅਤੇ ਆਪਣੇ ਪੇਟ ਨੂੰ ਸਾਫ਼ ਰੱਖੋ।
8 ਪ੍ਰਤੀਦਿਨ ਸਵੇਰੇ ਇੱਕ ਗਿਲਾਸ ਪਾਣੀ ‘ਚ ਨਿੰਬੂ ਨਿਚੋੜ ਕੇ ਇਸ ਪਾਣੀ ਨਾਲ ਕੁਰਲਾ ਕਰੋ।

Share Button

Leave a Reply

Your email address will not be published. Required fields are marked *