ਮੂੰਮ ਨਹਿਰ ਪੁਲ ‘ਤੇ ਲਗਾਇਆ ਤਰਬੂਜ ਦਾ ਲੰਗਰ

ss1

ਮੂੰਮ ਨਹਿਰ ਪੁਲ ‘ਤੇ ਲਗਾਇਆ ਤਰਬੂਜ ਦਾ ਲੰਗਰ

1-13 (3)
ਮਹਿਲ ਕਲਾਂ 31 ਮਈ (ਪਰਦੀਪ ਕੁਮਾਰ): ਹਲਕੇ ਦੇ ਪਿੰਡ ਮੂੰਮ, ਧਨੇਰ, ਗਾਗੇਵਾਲ, ਚੱਕਭਾਈਕਾ ਅਤੇ ਸੱਦੋਵਾਲ ਦੇ ਨੌਜਵਾਨਾਂ ਵੱਲੋਂ ਸੰਤ ਈਸ਼ਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰ ਦੇ ਪੁੱਲ ‘ਤੇ ਠੰਡੇ ਤਰਬੂਜ ਦਾ ਲੰਗਰ ਲਗਾ ਕੇ ਹਰ ਆਉਂਦੇ ਜਾਂਦੇ ਰਾਹਗੀਂਰਾਂ ਨੂੰ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਛਕਾਇਆ ਗਿਆ।
ਇਸ ਮੌਕੇ ਗੁਰਮੀਤ ਸਿੰਘ ਗੋਗੀ ਪੰਚ, ਪਰਮਜੀਤ ਸਿੰਘ ਚੱਕ, ਏਕਮ ਸਿੰਘ, ਪ੍ਰਿਤਪਾਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮਹਾਨ ਤਪੱਸਵੀ ਸੰਤ ਈਸ਼ਰ ਦਾਸ ਦੀ ਯਾਦ ਨੂੰ ਸਮਰਪਿਤ ਹਰ ਸਾਲ ਲਗਾਇਆ ਜਾਂਦਾ ਹੈ। ਇਸ ਮੌਕੇ ਨੀਟਾ ਸਿੰਘ, ਰਣਧੀਰ ਸਿੰਘ, ਕੁਲਵਿੰਦਰ, ਲਵਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਵੀ ਸੇਵਾ ਕੀਤੀ।

Share Button

Leave a Reply

Your email address will not be published. Required fields are marked *