ਮੂਨਕ ਪੁਲਿਸ ਨੇ 400ਗ੍ਰਾਮ ਅਫੀਮ ਫੜਣ ਵਿੱਚ ਸਫਲਤਾ ਪ੍ਰਾਪਤ ਕੀਤੀ

ss1

ਮੂਨਕ ਪੁਲਿਸ ਨੇ 400ਗ੍ਰਾਮ ਅਫੀਮ ਫੜਣ ਵਿੱਚ ਸਫਲਤਾ ਪ੍ਰਾਪਤ ਕੀਤੀ

ਮੂਨਕ 12 ਅਗਸਤ(ਸੁਰਜੀਤ ਭੁਟਾਲ)ਮੂਨਕ ਪੁਲਿਸ ਨੇ 400 ਗ੍ਰਾਮ ਅਫੀਮ ਫੜਣ ਵਿੱਚ ਸਫਲਤਾ ਪ੍ਰਾਪਤ ਕੀਤੀ।
ਜਾਣਕਾਰੀ ਦਿੰਦਿਆ ਐਸ.ਐਸ.ਓ ਗੁਰਭਜਨ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਪਰਮਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਬਾਹੱਦ ਮੂਨਕ ਵਿਖੇ ਗਸ਼ਤ ਕਰ ਰਹੇ ਸਨ ਤਾਂ ਉਥੋ ਦੀ ਲੰਘ ਰਹੇ ਤਰਸੇਮ ਸਿੰਘ ਪੁੱਤਰ ਅਰਜਨ ਸਿੰਘ ਵਾਰਡ ਨੰ.07 ਮੂਨਕ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋ 400 ਗ੍ਰਾਮ ਅਫੀਮ ਮੌਕੇ ਤੇ ਬਰਾਮਦ ਹੋਈ।ਉਕਤ ਵਿਅਕਤੀ ਨੂੰ 400 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਤੋ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Share Button

Leave a Reply

Your email address will not be published. Required fields are marked *