Thu. Jun 20th, 2019

ਮੁੱਖ ਸੰਸਦੀ ਸੱਕਤਰ ਪ੍ਰੋ ਵਿਰਸਾ ਸਿੰਘ ਵਲਟੋਹਾ ਨੂੰ ਸਦਮਾ, ਸੱਸ ਸਵਰਗਵਾਸ

ਮੁੱਖ ਸੰਸਦੀ ਸੱਕਤਰ ਪ੍ਰੋ ਵਿਰਸਾ ਸਿੰਘ ਵਲਟੋਹਾ ਨੂੰ ਸਦਮਾ, ਸੱਸ ਸਵਰਗਵਾਸ

mla.ਅਮਰਕੋਟ, 8 ਜੂਨ (ਬਲਜੀਤ ਸਿੰਘ ਅਮਰਕੋਟ): ਵਿਧਾਨ ਸਭਾ ਹਲਕਾ ਖੇਮਕਰਨ ਤੋ ਵਿਧਾਇਕ ਅਤੇ ਪੰਜਾਬ ਦੇ ਮੁੱਖ ਸੰਸਦੀ ਸੱਕਤਰ ਪ੍ਰੋ ਵਿਰਸਾ ਸਿੰਘ ਵਲਟੋਹਾ ਦੀ ਸੱਸ ਬਲਬੀਰ ਕੌਰ ਪਤਨੀ ਸਵ.ਆਤਮਾ ਸਿੰਘ ਦੀ ਅਚਾਨਕ ਹੋਈ ਮੌਤ ਦਾ ਹਲਕਾ ਖੇਮਕਰਨ ਵਿੱਚ ਪਤਾ ਚੱਲਦਿਆ ਹੀ ਸ਼ੋੌਕ ਦੀ ਲੈਹਰ ਦੋੜ ਗਈ ਹੈ। ਇਸ ਦੁੱਖ ਦੀ ਘੜੀ ਵਿੱਚ ਸਰਪੰਚ ਜਰਮਲ ਸਿੰਘ ਵਲਟੋਹਾ, ਸਰਪੰਚ ਅਸ਼ੋਕ ਕੁਮਾਰ ਅਮਰਕੋਟ, ਸਰਪੰਚ ਸਾਰਜ ਸਿੰਘ ਦਾਸੂਵਾਲ, ਸਰਪੰਚ ਪਲਵਿੰਦਰ ਸਿੰਘ ਵਿੱਕੀ ਕਾਹਨਾ, ਸਰਪੰਚ ਰਸ਼ਪਾਲ ਸਿੰਘ ਮੱਤਾ ਦਾਉਦਪੁਰਾ, ਨੰਬਰਦਾਰ ਬਲਜਿੰਦਰ ਸਿੰਘ ਮੱਤਾ ਦਾਉਦਪੁਰਾ, ਸਰਪੰਚ ਅਮਰੀਕ ਸਿੰਘ ਯੋਧਪੁਰੀ, ਚੇਅਰਮੈਨ ਮਾਰਕੀਟ ਕਮੇਟੀ ਖੇਮਕਰਨ ਸੁੱਖ ਵਾੜਾ ਤੇਲੀਆ, ਸਰਪੰਚ ਬਲਜੀਤ ਸਿੰਘ ਬਿੱਲਾ ਨਵਾਪਿੰਡ, ਸਰਪੰਚ ਮਨਜੀਤ ਸਿੰਘ ਅਲਗੋਕੋਠੀ, ਸਰਪੰਚ ਬਲਵਿੰਦਰ ਸਿੰਘ ਅਮੀਰਕੇ, ਅਕਾਲੀ ਆਗੂ ਰਸ਼ਪਾਲ ਸਿੰਘ ਟੀ ਵੀ ਵਾਲੇ ਅਮਰਕੋਟ, ਸਰਪੰਚ ਰਸ਼ਪਾਲ ਸਿੰਘ ਲਾਖਣਾ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਸਰਬਜੀਤ ਸਿੰਘ ਲਾਖਣਾ, ਅਮਰੀਕ ਸਿੰਘ ਫੋਜੀ ਲਾਖਣਾ, ਸਰਪੰਚ ਰਸਾਲ ਸਿੰਘ ਵਰਨਾਲਾ, ਸੁੱਖ ਮਹਿਮੂਦਪੁਰਾ, ਸਰਪੰਚ ਦਵਿੰਦਰ ਸਿੰਘ ਮਲਕਾ, ਸਰਪੰਚ ਤਾਰਾ ਸਿੰਘ ਘਰਿਆਲਾ, ਬਾਬਾ ਕਸ਼ਮੀਰ ਸਿੰਘ ਘਰਿਆਲਾ, ਸਰਪੰਚ ਅੰਗਰੇਜ ਸਿੰਘ ਠੱਠਾ, ਸਾਬਕਾ ਸਰਪੰਚ ਰਣਬੀਰ ਸਿੰਘ ਠੱਠਾ, ਪ੍ਰਧਾਨ ਪਰਮਜੀਤ ਸਿੰਘ ਖੇਮਕਰਨ, ਮੈਬਰ ਸੰਜੀਵ ਕੁਮਾਰ ਅਮਰਕੌਟ, ਸਾਬਕਾ ਸਰਪੰਚ ਕੀਮਤੀ ਲਾਲ ਅਮਰਕੋਟ, ਪੀ ਏ ਸਨਦੀਪ ਸਿੰਘ ਸੂੱਗਾ, ਪੀਏ ਹਰਪਾਲ ਸਿੰਘ ਵਲਟੋਹਾ, ਪੀ ਏ ਸਰਜੀਤ ਸਿੰਘ ਯੋਧ ਸਿੰਘਵਾਲਾ, ਪੀ ਏ ਸਰਜੀਤ ਸਿੰਘ ਵਲਟੋਹਾ, ਪੀ ਏ ਨਸ਼ਿੰਦਰ ਸਿੰਘ ਵਲਟੋਹਾ, ਸਰਪੰਚ ਜਸਵੰਤ ਸਿੰਘ ਚੀਮਾ, ਚੇਅਰਮੈਨ ਪ੍ਰਤਾਪ ਸਿੰਘ ਵਲਟੋਹਾ, ਸਰਪੰਚ ਕਾਰਜ ਸਿੰਘ ਵਲਟੋਹਾ, ਸਰਪੰਚ ਅਵਤਾਰ ਸਿੰਘ ਪਹਿਲਵਾਨ ਦਸਮੇਸ ਨਗਰ, ਸਰਪੰਚ ਹਰਮੰਦਰ ਸਿੰਘ ਕਲਸ, ਸਰਪੰਚ ਸੁੱਖਵਿੰਦਰ ਸਿੰਘ ਬੱਬੂ, ਕਲੰਜਰ ਉਤਾੜ, ਸਰਪੰਚ ਸਰਬਜੀਤ ਸਿੰਘ ਮਾਹਣੇ ਕੇ, ਸੈਕਟਰੀ ਗੁਰਮੁੱਖ ਸਿੰਘ ਕਹਾੜਕਾ, ਸਰਪੰਚ ਸਵਰਨ ਸਿੰਘ ਯੋਧ ਸਿੰਘਵਾਲਾ, ਸਰਪੰਚ ਦਵਿੰਦਰ ਸਿੰਘ ਖਾਰਾ, ਸਰਪੰਚ ਰਾਜ ਸਿੰਘ ਠੱਠੀ ਜੈਮਲਸਿੰਘ, ਸਰਪੰਚ ਭੁਪਿੰਦਰ ਸਿੰਘ ਜੰਡ, ਸਰਪੰਚ ਸੂਬਾ ਸਿੰਘ ਢੋਲਣ, ਸਰਪੰਚ ਤਿਲਕਰਾਜ ਸਿੰਘ ਬੱਲਿਆ ਵਾਲਾ, ਮਾਸਟਰ ਸਰਿੰਦਰ ਸਿੰਘ ਬੱਲਿਆ ਵਾਲਾ, ਸਰਪੰਚ ਹਰਦਿਆਲ ਸਿੰਘ ਘਰਿਆਲੀ, ਅਕਾਲੀ ਆਗੂ ਦਲਬੀਰ ਸਿੰਘ ਠੱਠਾ ਨੇ ਵਲਟੋਹਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Leave a Reply

Your email address will not be published. Required fields are marked *

%d bloggers like this: