ਮੁੱਖ ਮੰਤਰੀ ਦੀ ਕੋਠੀ ਦੇ 16 ਨੂੰ ਘਿਰਾਓ ਲਈ ‘ਆਮ’ ਵਰਕਰਾਂ ਨੂੰ ਕੀਤਾ ਲਾਮਬੰਦ

ss1

ਮੁੱਖ ਮੰਤਰੀ ਦੀ ਕੋਠੀ ਦੇ 16 ਨੂੰ ਘਿਰਾਓ ਲਈ ‘ਆਮ’ ਵਰਕਰਾਂ ਨੂੰ ਕੀਤਾ ਲਾਮਬੰਦ

14-1 (1)

ਲ਼ਹਿਰਾਗਾਗਾ 14 ਮਈ (ਕੁਲਵੰਤ ਦੇਹਲਾ ) 12 ਹਾਜਰ ਕੋਰੜ ਰੁਪਏ ਦੇ ਅਨਾਜ ਘੋਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਹਲਕਾ ਲਹਿਰਾਗਾਗਾ ਦੀ ਮੀਟਿੰਗ ਬਲਵਿੰਦਰ ਸਿੰਘ ਪੰਨੂ ਦੀ ਅਗਵਾਈ ਵਿੱਚ ਜੀ.ਪੀ.ਐਫ ਧਰਮਸਾਲਾ ਵਿੱਚ ਹੋਈ ਜਿਸ ਵਿਚ ਸਥਾਨਕ ਹਲਕੇ ਦੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਵਲਟੀਆਰ ਨੇ ਸਿਰਕਤ ਕੀਤੀ। ਪੰਨੂ ਨੇ ਸੰਬੋਧਨ ਕਰਦਿਆ ਕਿਹਾ ਕਿ 16 ਤਰੀਖ ਨੂੰ ਮੁਖ ਮੰਤਰੀ ਪ੍ਰਕਾਸ ਸਿੰਘ ਬਦਾਲ ਪੰਜਾਬ ਦੀ ਕੋਠੀ ਦਾ ਚੰਡੀਗੜ ਘਿਰਾੳ ਕਰਨ ਲਈ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚ ਰਹੇ ਹਨ। ਉਨਾ ਕਿਹਾ ਕਿ ਅਸੀ ਹਰੇਕ ਸਰਕਲ ਵਿਚ ਜਾ ਕੇ ਵਲਟੀਆਰ ਨੂੰ ਮਿਲਾ ਰਹੇ ਮੀਟਿੰਗ ਕਰ ਰਹੇ ਵਲਟੀਆਰ ਚ ਪੂਰਾ ਜੋਸ ਹੈ ਅਤੇ ਹਲਕੇ ਦੇ ਹਰੇਕ ਸਰਕਲ ਵਿਚੋ ਵੱਡੀ ਗਿਣਤੀ ਵਿੱਚ ਲੋਕ ਚੰਡੀਗੜ ਕਰਵਾਈ ਪਾਉਣਗੇ। ਇਸ ਮੋਕੇ ਕੁੱਕੀ ਲਦਾਲ ,ਮਦਨ ਬਖੋਰਾ,ਗੁਰਪਿਆਰ ਸਿੰਘ ,ਸੀਸਪਾਲ ਅਨੰਦ ,ਰਣਧੀਰ ਖਾਈ,ਰੁਪਿੰਦਰ ਰਾਮਗੜ ,ਗੁਰਜੰਟ ਐਮ.ਸੀ,ਰਿਸਵ ਸਰਮਾ,ਰੁਪਿੰਦਰ ਗੀਤਕਾਰ ,ਸ੍ਰੀ ਚੰਦ ,ਪਰਮਜੀਤ ਸਿੰਘ,ਮਾਸਟਰ ਰਤਨ ਲਾਲ ,ਵੀਰਪਾਲ ਪਿਸੋਰ,ਰਾਜ ਸੇਖੂਵਾਸ,ਮਂਖਣ ਲਹਿਰਾ ਹਾਜਿਰ ਸਨ।

Share Button

Leave a Reply

Your email address will not be published. Required fields are marked *