ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਰਾਕੇਸ਼ ਅੱਗਰਵਾਲ ਦੀ ਵਰਦੀ ’ਤੇ ਲਗਾਏ ਸਟਾਰ

ss1

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਰਾਕੇਸ਼ ਅੱਗਰਵਾਲ ਦੀ ਵਰਦੀ ’ਤੇ ਲਗਾਏ ਸਟਾਰ

ਚੰਡੀਗੜ੍ਹ, 5 ਅਗਸਤ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਕੇਸ਼ ਅੱਗਰਵਾਲ ਦੀ ਵਰਦੀ ’ਤੇ ਸਟਾਰ ਲਾਉਂਦੇ ਹੋਏ, ਜਿਨ੍ਹਾਂ ਨੂੰ ਮੁੱਖ ਮੰਤਰੀ ਸੁਰੱਖਿਆ ਦੇ ਆਈ.ਜੀ. ਵਜੋਂ ਪਦ ਉਨਤ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਵੀ ਤਸਵੀਰ ਵਿੱਚ ਦਿਖਾਈ ਦੇ ਰਹੇ ਹਨ।

Share Button

Leave a Reply

Your email address will not be published. Required fields are marked *