Sat. Jul 20th, 2019

‘ਮਿੰਦੋ ਤਸੀਲਦਾਰਨੀ’ ਦਿੰਦੀ ਹੈ ਚੰਗੀ ਸ੍ਰਕੀਪਟ ਨੂੰ ਤਰਜ਼ੀਹ

‘ਮਿੰਦੋ ਤਸੀਲਦਾਰਨੀ’ ਦਿੰਦੀ ਹੈ ਚੰਗੀ ਸ੍ਰਕੀਪਟ ਨੂੰ ਤਰਜ਼ੀਹ

28 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਦੀ ਮਿੰਦੋ ਯਾਨੀ ਕਿ ਕਵਿਤਾ ਕੌਸ਼ਿਕ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।

ਇਸ ਗੱਲਬਾਤ ‘ਚ ਉਨ੍ਹਾਂ ਆਪਣੇ ਹੁਣ ਤੱਕ ਦੇ ਕਰੀਅਰ ਦੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਹਮੇਸ਼ਾ ਤੋਂ ਕੋਸ਼ਿਸ਼ ਇਹ ਹੀ ਰਹੇਗੀ ਕਿ ਉਹ ਵਧੀਆ ਕੰਟੇਂਟ ਦਰਸ਼ਕਾਂ ਦੇ ਸਨਮੁੱਖ ਕਰਨ।

Leave a Reply

Your email address will not be published. Required fields are marked *

%d bloggers like this: