Sat. Aug 17th, 2019

ਮਿਸੀਸਾਗਾ ਵਿੱਚ ਹੋਏ ਐਕਸੀਡੈਟ ‘ਚ ਬਾਘਾਪੁਰਾਣਾ ਦੇ ਨੌਜਵਾਨ ਦਾ ਦੇਹਾਂਤ

ਮਿਸੀਸਾਗਾ ਵਿੱਚ ਹੋਏ ਐਕਸੀਡੈਟ ‘ਚ ਬਾਘਾਪੁਰਾਣਾ ਦੇ ਨੌਜਵਾਨ ਦਾ ਦੇਹਾਂਤ

ਮਿਸੀਸ਼ਾਗਾ – Hwy 401/ Dixie ਲਾਗੇ ਹੋਏ ਭਿਆਨਕ ਕਾਰ/ਟਰੱਕ ਹਾਦਸੇ ਵਿੱਚ ਮਿਸੀਸਾਗਾ ਨਿਵਾਸੀ ਗੋਨੀ ਬਰਾੜ ਸਮੇਤ ਦੋ ਜਣਿਆਂ ਦੀ ਹੋਈ ਮੋਤ। ਮੋਗਾ ਜਿਲੇ ਦੇ ਬਾਘਾਪੁਰਾਣਾ ਦੇ ਗੋਨੀ ਬਰਾੜ ਦੇ ਮਾਤਾ ਪਿਤਾ ਦੀ ਉਸ ਦੇ ਬਚਪਨ ਦੌਰਾਨ ਹੀ ਮੌਤ ਹੋ ਗਈ ਸੀ । ਹਾਦਸਾ ਕਾਰ ਦੀ ਲੇਨ ਬਦਲਣ ਲੱਗਿਆਂ ਹੋਇਆ ਸੀ ਜਦੋਂ ਕਾਰ ਟਰਾਂਸਪੋਰਟ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਹਾਈਵੇਅ ਬੰਦ ਕਰਨਾ ਪਿਆ।

Leave a Reply

Your email address will not be published. Required fields are marked *

%d bloggers like this: