ਮਾਵਾਂ

ss1

ਮਾਵਾਂ

ਕੁਦਰਤ ਦੀ ਕਾਇਨਾਤ ਜਿਹਾ
ਰੁਤਬਾ ਜੱਗਤੇ ਮਾਵਾਂ ਦਾ
ਉਮਰਾਂ ਦੇ ਪੰਧ ਲੰਮੇਰੇ ਬਖਸੀਂ
ਰੁੱਖ ਰਹੇ ਸਲਾਮਤ ਠੰਡੀਆਂ ਛਾਵਾਂ ਦਾ
ਸਾਹਾਂ ਵਾਂਗੂੰ ਗੂੜਾ ਰਿਸਤਾ
ਮਮਤਾ ਨਾਲ ਦੁਆਵਾਂ ਦਾ
ਮਾਂ ਦੇ ਪੈਰਾਂ ਦੇ ਵਿੱਚ ਵੱਸਦੈ
ਰਸਤਾ ਸੁਰਗਾਂ ਵਾਲੀਆਂ ਰਾਹਵਾਂ ਦਾ
ਮਾਂ ਦੇ ਹੁੰਦਿਆਂ ਟੁੱਕ ਖੋਹ ਨਾਂ ਸਕਦੈ
ਬੱਚਿਆਂ ਤੋਂ ਟੋਲਾ ਕਾਵਾਂ ਦਾ
ਕਿਸੇ ਦੀ ਰੱਬਾ ਕਦੇ ਮਾਂ ਨਾਂ ਖੋਹਵੀਂ
ਮਾਂ ਮੋਈ ਤੇ ਖਾਜੇ ਦਰਦ ਬਲਾਵਾਂ ਦਾ”

ਬਿੰਦਰ ਮਾਨ
94645-37646

Share Button

Leave a Reply

Your email address will not be published. Required fields are marked *