Sat. May 25th, 2019

ਮਾਲਵੇ ਦੇ ਉੱਘੇ ਗਾਇਕ ਕੁਲਦੀਪ ਰਸੀਲਾ ਦੇ ਨਵੇ ਗੀਤ ” ਲੰਬੂ ਵਾਲੀ ਪੈਂਟ” ਨੂੰ ਸੰਗੀਤ ਪੑੇਮੀਆ ਵੱਲੋਂ ਭਰਪੂਰ ਹੁੰਗਾਰਾ

ਮਾਲਵੇ ਦੇ ਉੱਘੇ ਗਾਇਕ ਕੁਲਦੀਪ ਰਸੀਲਾ ਦੇ ਨਵੇ ਗੀਤ ” ਲੰਬੂ ਵਾਲੀ ਪੈਂਟ” ਨੂੰ ਸੰਗੀਤ ਪੑੇਮੀਆ ਵੱਲੋਂ ਭਰਪੂਰ ਹੁੰਗਾਰਾ

ਮਾਨਸਾ 12,ਮਈ ( ਬਿਕਰਮ ਵਿੱਕੀ)- ਮਾਲਵੇ ਦੇ ਪੑਸਿੱਧ ਗਾਇਕ ਕੁਲਦੀਪ ਰਸੀਲੇ ਦੇ ਨਵੇ ਗੀਤ “ਲੰਬੂ ਵਾਲੀ ਪੈਂਟ” ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ।

ਇਹਨਾਂ ਗੱਲਾ ਦੇ ਵਿਚਾਰ ਕੁਲਦੀਪ ਰਸੀਲਾ ਨੇ ਫ਼ੋਨ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੀਤ ਨੂੰ ਮੇਰੇ ਨਾਲ ਸਹਿ ਗਾਇਕਾ ਵੱਜੋ ਖੁਸ਼ਦੀਪ ਖੁਸ਼ੀ ਵੱਲੋਂ ਗਾਇਆ ਗਿਆ ਹੈ। ਸੰਗੀਤ ਸੁਖਵੀਰ ਵੱਲੋ ਬੜੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ।

ਗੀਤ ਨੂੰ ਕਲਮ ‘ਚ ਪਰੋਇਆ ਕਿੰਦਾ ਸ਼ੇਰਗੜੀਆ ਰਾਜ ਸੈਂਸਰਾ ਨੇ  ਦੱਸਿਆ ਕਿ ਗੀਤ ਜਲੰਧਰ ਦੂਰਦਰਸ਼ਨ ਚੈਨਲ ਦੇ ਪੑੋਗਰਾਮ ( ਛਣ ਛਣ ਛਣਕਾਰ) ਤੇ ਵਧੀਆ ਸਫ਼ਲਤਾ ਪੂਰਵਕ ਚੱਲ ਰਿਹਾ ਹੈ। ਯੂ ਟਿਊਬ ਚੈਨਲ ਉਪਰ ਵੀ ਗੀਤ ਚੰਗਾ ਚੱਲ ਰਿਹਾ।

Leave a Reply

Your email address will not be published. Required fields are marked *

%d bloggers like this: